Punjabi
HOME PROFILE ORGANIZATIONS MEMBERS HISTORY video Gallery Member Ship CONTACT US
History
RAMGARHIA DARWAJA Baba Vishawkarma ji Bhai Sukha Singh Kalsi,Mari Kamboke BUNGA RAMGARHIA, GOLDEN TEMPLE, AMRITSAR Guru Nanak Dev Ji Guru Ram Dass ji. M. JASSA SINGH RAMGARHIA Mahapursh Bhai Lalo ji Qila Ramgarh, Amritsar. Red Fort (Lal Qila), Delhi.


 
Contact details

Contact Person :
Mr. Gian Singh Bamrah

   

ADDRESS :

GN PRINT PACK MACHINES,
Opp. SP Dharam Kanda,Vallah, Mehta Rd., Amritsar 143501.

Mobile :  +91-9464283050

Email :  aisjsrf1980@gmail.com

ਭਗਵਾਨ ਵਿੱਵਕਰਮ੍ਵ ਜੀ ਦੇ ਜਨਮ ਉਤਸਵ ਸਬੰਧੀ ਵਿਚਾਰ

ਭਗਵਾਨ ਵਿੱਵਕਰਮ੍ਵ ਜੀ ਨੂੰ ਓਾਮ ਕਰਕੇ ਕੰਮ ਕਾਰ ਦਾ ਦੇਵਤਾ ਮੰਨਿਓਾ ਜ੍ਵਦਾ ਹੈ ਤੇ ਬਾਕੀ ਦੇਵੀ ਦੇਵਤਿਓ੍ਵ ਵ੍ਵਗ ਹੀ ਉਹਨ੍ਵ ਦੀਓ੍ਵ ਮੂਰਤੀਓ੍ਵ, ਤਸਵੀਰ੍ਵ ਓਤੇ ਓੌਜਾਰ੍ਵ ਓਾਦਿ ਦੀ ਵਿੱਵਕਰਮ੍ਵ ਭਵਨ੍ਵ ਜ੍ਵ ਕੰਮ ਕਾਰ ਦੇ ਓਸਥਾਨ੍ਵ ਤੇ ਪੂਜਾ, ਹਵਨ ਤੇ ਓਰਦਾਸ ਕਰਕੇ ਮਨਾਇਓਾ ਜ੍ਵਦਾ ਹੈ[ਇਸ ਸਮੇ ਭਗਵਾਨ ਵਿੱਵਕਰਮ੍ਵ ਜੀ ਦਾ ਜੋ ਇਤਹਾਸ ਤੇ ਕਾਰਨਾਮੇ ਬਿਓਾਨ ਕੀਤੇ ਜ੍ਵਦੇ ਹਨ ਉਹ ਬਹੁਤਾ ਕਰਕੇ ਮਿਥਹਾਸ ਤੇ ਓਧਾਰਤ ਹੁੰਦੇ ਹਨ[ ਇਸਮਿਥਹਾਸ ਦੀ ਸਚਾਈ ਨੂੰ ਗੁਰਬਾਣੀ ਨੇ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਪੂਰੀ ਤਰ੍ਵ ਖੋਲ ਕੇ ਬਿਓਾਨ ਕੀਤਾ ਹੈ[ ਇਸ ਸੰਸਾਰ ਦੀ ਓਤੇ ਪੂਰੀ ਕਾਇਨਾਤ ਦਾ ਰਚਨਹਾਰ ਸਿਰਫ ਤੇ ਸਿਰਫ ਵਾਹਿਗੁਰੂ (ਪ੍ਰਮਾਤਮ੍ਵ) ਓਦਿ`ਖ ੱਕਤੀ ਹੀ ਹੈ ਨਾ ਕਿ ਕੋਈ ਦੇਵੀ ਦੇਵਤਾ ਹੈ, ਜੋ ਕਿ ਓਸੀਂ ਪ੍ਰਚਾਰਦੇ ਓਾ ਰਹੇ ਹ੍ਵ[ਇਸਤਰ੍ਵ ਪ੍ਰਮਾਤਮ੍ਵ, ਵਾਹਿਗੁਰੂ, ਓ`ਲਾ, ਗੌਡ, ਈੱਵਰ, ਭਗਵਾਨ ਨੂੰ ਹੀ ‘ਵਿੱਵਕਰਮ੍ਵ’ ਕਹਿਣਾ ਬਣਦਾ ਹੈ ਤੇ ਉਸੇ ਦੀ ਪੂਜਾ ਤੇ ਓਰਦਾਸ ਕਰਨੀ ਬਣਦੀ ਹੈ[ਓ`ਜ ਦੇ ਇਸ ਵਿਦਿਓਾ ਤੇ ਸਾਇੰਸ ਦੇ ਯ`ੁਗ ਵਿਚ ਮਿਥਹਾਸ ਨੂੰ ਕੋਈ ਓਸਥਾਨ ਨਹੀਂ ਇਹੀ ਕਾਰਨ ਹੈ ਓ`ਜਦਾ ਪੜ੍ਹਿਓਾ ਲਿਖਿਓਾ ਨੌਜੁਓਾਨ ਓਤੇ ਬਚਪਨ ਇਸਨੂੰ ਮੰਨਣ ਤੋਂ ਇਨਕਾਰੀ ਹੈ ਓਤੇ ਇਸਤਰ੍ਵ ਉਹ ਸਾਡੇ ਨਾਲੋਂ ਟ`ੁਟ ਰਿਹਾ ਹੈ[ਸਾਡੇ ਵਿੱਵਕਰਮ੍ਵ ਦਿਵਸ ਮਨਾਉਣ ਦਾ ਉਸਤੇ ਕੋਈ ਓਸਰ ਦਿਖਾਈ ਨਹੀਂ ਦਿੰਦਾ ਕਿਉਂਕਿ ਇਹ ਇਕ ਰਵਾਇਤ ਬਣਕੇ ਰਹਿ ਗਈ ਹੈ[ਦਾਸ ਦਾ ਵਿਚਾਰ ਹੈ ਕਿ ਸਾਨੂੰ ਮਿਥਹਾਸ ਬਿਓਾਨੀ ਛ`ਡ ਕੇ ਓ`ਜ ਦੇ ਪ੍ਰੈਕਟੀਕਲ ਓਤੇ ਹਕੀਕਤ ਦੇ ਯ`ੁਗ ਨੂੰ ਓਪਨਾਉਣਾ ਚਾਹੀਦਾ ਹੈ[ ਓਾਪਣੇ ਵਿੱਵਕਰਮ੍ਵ ਭਵਨ੍ਵ ਨੂੰ ਕਾਰੀਗਰੀ, ਕਲਾ, ਸਾਇੰਸ ਤੇ ਸੰਸਕ੍ਰਿਤੀ ਦੀ ਜਾਣਕਾਰੀ ਓਤੇ ਸਿਖਿਓਾ ਦੇ ਮਿੰਨੀ ਕੇਂਦਰ ਬਨਾਉਣਾ ਚਾਹੀਦਾ ਹੈ[ਇਹਨ੍ਵ ਕੇਂਦਰ੍ਵ ਵਿ`ਚ ਉਪਰੋਕਤ ਵਿੱਿਓ੍ਵ ਸਬੰਧੀ ਕਿਤਾਬ੍ਵ, ਮੈਗਜੀਨ, ਓਖਬਾਰ੍ਵ, ਕੰਮ ਕਰਨ ਵਾਲੇ ਓੌਜਾਰ, ਮੱੀਨ੍ਵ ਦੇ ਚਿਤਰ, ਕਾਰਖਾਨਿਓ੍ਵ ਵਿਚ ਹੋ ਰਹੇ ਕੰਮ੍ਵ ਦੇ ਵੀਡੀਉ ਫਿਲਮ੍ਵ, ਬਾਕੀ ਸੰਸਾਰ ਵਿਚ ਹੋ ਰਹੇ ਨਵੇਂ ਨਵੇਂ ਕੰਮ੍ਵ ਤੇ ਕਾਢ੍ਵ ਦੇ ਚਿਤਰ ਤੇ ਫਿਲਮ੍ਵ ਰ`ਖਣ ਤੇ ਦਿਖਾਉਣ ਦਾ ਇੰਤਜਾਮ ਕਰਨ੍ਵ ਚਾਹੀਦਾ ਹੈ[ ਜਿਹਨ੍ਵ ਲੋਕ੍ਵ ਨੇ ਨਵੇਂ ਨਵੇਂ ਕੰਮ ਕੀਤੇ ਹਨ ਜ੍ਵ ਕਾਢ੍ਵ ਕ`ਢ ਕੇ ਇਸ ਸੰਸਾਰ ਨੂੰ ਸ`ੁਖ ਸਾਧਨ ਦਿ`ਤੇ ਹਨ ਜ੍ਵ ਨਵੀਓ੍ਵ ਦਿੱਾਵ੍ਵ ਦਿ`ਤੀਓ੍ਵ ਹਨ ਉਹਨ੍ਵ ਦੇ ਜੀਵਨ ਬਾਰੇ ਜਾਣਕਾਰੀਓ੍ਵ ਇਕ`ਠੀਓ੍ਵ ਕਰਕੇ ਓਾਪਣੇ ਲੋਕ੍ਵ ਨੂੰ ਦ`ਸਣੀਓ੍ਵ ਚਾਹੀਦੀਓ੍ਵ ਹਨ, ਇਸ ਨਾਲ ਓਪਣੇ ਨੌਜੁਓਾਨ੍ਵ ਤੇ ਬ`ਚਿਓ੍ਵ ਦੀ ਜਾਣਕਾਰੀ ਵਿ`ਚ ਵਾਧਾ ਹੋਵੇਗਾ ਤੇ ਉਹਨ੍ਵ ਵਿ`ਚ ਨਵੇਂ ਕੰਮ ਕਰਨ ਦਾ ਉਤੱਾਹ ਪੈਦਾ ਹੋਵੇਗਾ[ਓਾਪਣੇ ਓਾਲੇ ਦੁਓਾਲੇ ਜਿਨੇ ਵੀ ਲੋਕ੍ਵ ਨੇ ਓਜਿਹੇ ਲੋਕ ਭਲਾਈ ਦੇ ਕੰਮ ਕੀਤੇ ਹਨ ਜ੍ਵ ਕੋਈ ਮਾਹਰਕੇ ਮਾਰੇ ਹਨ ਉਹਨ੍ਵ ਦਾ ਭਰਪੂਰ ਸੁਓਾਗਤ ਕਰਕੇ ਹੌਂਸਲਾ ਓਫਜਾਈ ਕੀਤੀ ਜਾਣੀ ਚਾਹੀਦੀ ਹੈ[ਹਰ ਵਿੱਵਕਰਮ੍ਵ ਦਿਵਸ ਮਨਾਉਣ ਤੋਂ ਪਹਿਲ੍ਵ ਇਹ ਓੈਲਾਨ ਕਰਨਾ ਚਾਹੀਦਾ ਹੈ ਕਿ ਹਰ ਕੋਈ ਪਿਛਲੇ ਸਾਲ ਵਿਚ ਕੀਤੇ ਨਵੇਂ ਨਵੇਂ ਕੰਮ੍ਵ ਤੇ ਤਕਨੀਕ ਦਾ ਵੇਰਵਾ ਲੈਕੇ ਓਾਵੇ ਤੇ ਉਸ ਬਾਰੇ ਸਭ ਨੂੰ ਜਾਣਕਾਰੀ ਦੇਵੇ[ ਇਸਤਰ੍ਵ ਹੀ ਓਾਉਣ ਵਾਲੇ ਨਵੇਂ ਸਾਲ ਵਿਚ ਤਹਿ ਕੀਤੇ ਨਿੱਾਨਿਓ੍ਵ ਤੋਂ ਵੀ ਜਾਣੂ ਕਰਵਾਵੇ[ਇਸਤਰ੍ਵ ਬਾਕੀ ਲੋਕ੍ਵ ਨੂੰ ਵੀ ਨਵੇ ਕਾਰਨਾਮੇ ਕਰਨ ਦਾ ਚਾਓ ਪੈਦਾ ਹੋਵੇਗਾ[ਜੋ ਨੌਜੁਓਾਨ ਤੇ ਬ`ਚੇ ਨਵੇਂ ਕੰਮ ਤੇ ਤਕਨੀਕ੍ਵ ਸਿ`ਖ ਕੇ ਓ`ਗੇ ਵ`ਧਣਾ ਚਾਹੁੰਦੇ ਹਨ ਉਹਨ੍ਵ ਦੀ ਹਰ ਪ੍ਰਕਾਰ ਨਾਲ ਸਹਾਇਤਾ ਕਰਨ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ[ ਇਸਤਰ੍ਵ ਇਕ ਤ੍ਵ ਕਾਰੀਗਰ੍ਵ ਦੀ ਕਮੀ ਘਟਾਉਣ ਵਿ`ਚ ਮਦਦ ਮਿਲੇਗੀ ਦੂਜਾ ਕੌਮ ਤੇ ਦੇੱ ਦਾ ਭਲਾ ਹੋਵੇਗਾ[ਸਾਡੇ ਵਿੱਵਕਰਮ੍ਵ ਦਿਵਸ ਮਨਾਉਣ ਦਾ ਉਦੇੱ ਵੀ ਪੂਰਾ ਹੋਵੇਗਾ[ ਕੌਮੀ ਏਕਤਾ ਤੇ ਚੜ੍ਹਦੀਕਲਾ ਦਾ ਚਾਹਵਾਨ, ਗਿਓਾਨ ਸਿੰਘ ਬਮਰਾਹ, ਸਕ`ਤਰ ਜਨਰਲ, 9464283050, 9356021857।
ਆਲ ਇੰਡੀਆ ਜੱਸਾ ਸਿੰਘ


E.mail : aisjsrf1980@gmail.com
LET US THINK
BRIEF INFO OF SIKHISM CORRUPTION IN INDIA IS A CULTURAL ASPECT HOW TO CONTROL DIABITIES JOHNS HOPKINS UPDATE ON CANCER (NEW STUD SIKHISM – BY JANET LANT. VISHWAKARMA BANSI SHOULD HAVE THEIR OWN WHY WE AND OUR CHILDERN ARE GOING AWAY F WISHWAKARMA BANSI ARE NOT BACKWARD


Humble Request

"Dear Readers, Welcome to this site. We are pleased to state herewith that this site is being developed as proper information about the HISTORY & HERITAGE OF RAMGARHIA'S IN PARTICULAR AND OTHER SIKH HEROS IN GENERAL. We would like to request to our all readers to send us their valuable views & sugesions to make this site more informative purposeful. Awaiting your positive response eagerly.

Web Edge Creations Hit Counters