Punjabi
HOME PROFILE ORGANIZATIONS MEMBERS HISTORY video Gallery Member Ship CONTACT US
History
RAMGARHIA DARWAJA Baba Vishawkarma ji Bhai Sukha Singh Kalsi,Mari Kamboke BUNGA RAMGARHIA, GOLDEN TEMPLE, AMRITSAR Guru Nanak Dev Ji Guru Ram Dass ji. M. JASSA SINGH RAMGARHIA Mahapursh Bhai Lalo ji Qila Ramgarh, Amritsar. Red Fort (Lal Qila), Delhi.


 
Contact details

Contact Person :
Mr. Gian Singh Bamrah

   

ADDRESS :

GN PRINT PACK MACHINES,
Opp. SP Dharam Kanda,Vallah, Mehta Rd., Amritsar 143501.

Mobile :  +91-9464283050

Email :  aisjsrf1980@gmail.com

ਮਹ੍ਵਪੁਰੱ ਭਾਈ ਲਾਲੋ ਜੀ ਮਹ੍ਵਰਾਜ ਜੀ ਦੇ ਜੀਵਨ ਤੇ ਇਕ ਝਾਤ

ਮਹ੍ਵਪੁਰੱ ਭਾਈ ਲਾਲੋ ਜੀ ਮਹ੍ਵਰਾਜ ਜੀ ਦੇ ਜੀਵਨ ਤੇ ਵਿਚਾਰ ਕਰਦਿਓ੍ਵ ਇਹ ਗ`ਲ ਸਪੱਟ ਤੌਰ ਤੇ ਸਾਹਮਣੇ ਓਾਉਂਦੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹ੍ਵਰਾਜ ਜੀ, ਮਨੁਖਤਾ ਨੂੰ ਇਸ ਸੰਸਾਰ ਤੇ ਓਾਉਣ ਤੇ ੰਿਜੰਦਗੀ ਜਿਉਣ ਦਾ ਜੋ ਸੰਦੇੱ ਦੇਣਾ ਚਾਹੁੰਦੇ ਸਨ ਜਿਵੇਂ ਕਿ ਵਾਹਿਗੁਰੂ ਦਾ ਨਾਮ ਜਪਣਾ, ਸ`ਚੀ-ਸੁ`ਚੀ ਕਿਰਤ ਕਮਾਈ ਕਰਨੀ ਓਤੇ ਵੰਡ ਛ`ਕਣਾ ਓਾਦਿ, ਇਸ ਬਾਰੇ ਉਹ ਸਭ ਤੋਂ ਪਹਿਲ੍ਵ ਇਸਦੀ ਵਿਚਾਰ ਕਿਸੇ ਓੈਸੇ ਵਿਓਕਤੀ ਨਾਲ ਕਰਨੀ ਚਾਹੁੰਦੇ ਸਨ ਜੋ ਪਹਿਲ੍ਵ ਹੀ ਇਸਤਰ੍ਵ ਦਾ ਜੀਵਨ ਜਿਉ ਰਿਹਾ ਹੋਵੇ[ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਓੰਤਰਧਿਓਾਨ ਹੋਏ ਤ੍ਵ ਉਹਨ੍ਵ ਨੇ ਭਾਈ ਲਾਲੋ ਜੀ ਨੂੰ ਓਾਪਣੇ ਵਿਚਾਰ੍ਵ ਮੁਤਾਬਕ ਪਾਇਓਾ ਤ੍ਵ ਉਹਨ੍ਵ ਨੇ ਇਸ ਨੇਕ ਕਮਾਈ ਕਰਨ ਵਾਲੇ ਇਨਸਾਨ ਨੂੰ ਮਿਲ ਕੇ ਓਾਪਣੇ ਫਲਸਫੇ ਤੋਂ ਜਾਣੂ ਕਰਾਇਓਾ ਓਤੇ ਇਸਦਾ ਪ੍ਰਚਾਰ ਸਾਰੇ ਸੰਸਾਰ ਨੂੰ ਕਰਨ ਦਾ ਵਿਚਾਰ ਵੀ ਦ`ਸਿਓਾ ਤਾ ਕਿ ਬਾਕੀ ਸੰਸਾਰ ਨੂੰ ਭਰਮ-ਭੁਲੇਖੇ, ਝੂਠ ਤੇ ਜੋਰ ਜੁਲਮ ਦੀ ਦੁਨੀਓ੍ਵ ਤੋਂ ਮੋੜ ਕੇ ਵਾਹਿਗੁਰੂ ਦੀ ਯਾਦ, ਸ`ਚ, ਪਿਓਾਰ ਤੇਨੇਕ ਕਮਾਈ ਵ`ਲ ਲਾਇਓਾ ਜਾਵੇ[ ਓਾਪਣੇ ਇਸ ਮਿੱਨ ਦੀ ੁੱਰੂਓਾਤ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਮਹ੍ਵਰਾਜ ਸਭ ਤੋਂ ਪਹਿਲ੍ਵ ਭਾਈ ਲਾਲੋ ਜੀ ਪਾਸ ਗਏ ਸਨ[ ਭਾਈ ਲਾਲੋ ਜੀ ਗੁਰੂ ਜੀ ਤੋਂ ਉਮਰ ਵਿਚ ਤਕਰੀਬਨ 17 ਕੁ ਸਾਲ ਵ`ਡੇ ਸਨ[ਇਤਹਾਸ ਮੁਤਾਬਕ ਭਾਈ ਲਾਲੋ ਜੀ ਦਾ ਜਨਮ ਮੰਗਲਵਾਰ 11 ਓ`ਸੂ, ਸੰਮਤ 1509, ਈਸਵੀ ਸੰਨ 1452 ਨੂੰ ਜਿਲ੍ਹਾ ਗੁਜਰ੍ਵਵਾਲਾ (ਪਾਕਿਸਤਾਨ), ਏਮਨਾਬਾਦ (ਜਿਸਨੂੰ ਉਸ ਵੇਲੇ ਸੈਦਪੁਰ ਓਾਖਦੇ ਸਨ) ਵਿਖੇ ਮਾਤਾ ਬੀਬੀ ਖੇਮੋਂ ਦੀ ਕੁ`ਖੋਂ ਪਿਤਾ ਭਾਈ ਜਗਤ ਰਾਮ ਘਟਾਉੜੇ ਦੇ ਘਰ ਹੋਇਓਾ[ ਓਾਪਜੀ ੁੱਰੂ ਤੋਂ ਹੀ ਸਾਧੂ ਸੁਭਾ ਤੇ ਰਹਿਮ ਦਿਲ ਵਾਲੇ ਸਨ [ ਹਰਇਕ ਦੇ ਕੰਮ ਓਾਉਣ ਵਾਲੇ ਤੇ ਪਰਮਾਤਮ੍ਵ ਨੂੰ ਹਰ ਵੇਲੇ ਯਾਦ ਰਖਦੇ ਸਨ[ ਓਾਪਜੀ ਲਕੜੀ ਦੇ ਕੰਮ ਦੇ ਮਾਹਿਰ ਸਨ ਓਤੇ ਹਕੀਮੀ ਦਾ ਵੀ ੱੌਕ ਸੀ [ਓਾਪਣੇ ਲਕੜੀ ਦੇ ਕੰਮ ਤੋਂ ਜੋ ਕਮਾਈ ਹੁੰਦੀ ਸੀ ਉਸ ਨਾਲ ਲੋਕ੍ਵ ਦਾ ਦਵਾ-ਦਾਰੂ ਮੁਫਤ ਕਰਦੇ ਸਨ[ ਇਸਤਰ੍ਵ ਮਨੁਖਤਾ ਦੀ ਸੇਵਾ ਕਰਨਾ ਓਾਪਦਾ ਨਿਯਮ ਬਣਿਓਾ ਹੋਇਓਾ ਸੀ[ਇਸਦੇ ਨਾਲ ਹੀ ਓਾਪਣੇ ਘਰ ਦੇ ਵਿਹੜੇ ਵਿਚ ਇਕ ਖੂਹੀ ਵੀ ਬਨਵਾਈ ਹੋਈ ਸੀ ਜਿਸਦੇ ਠੰਡੇ ਮਿਠੇ ਪਾਣੀ ਨਾਲ ਹਰ ਓਾਏ ਗਏ ਦੀ ਪਿਓਾਸ ਵੀ ਬੁਝ੍ਵਦੇ ਸਨ[ਕਹਿੰਦੇ ਹਨ ਕਿ ਓਜ ਵੀ ਇਸ ਖੂਹੀ ਦਾ ਜਲ ਇਕ ਓਕਸੀਰ ਦੀ ਤਰ੍ਵ ਹੈ ਜੋ ਵੀ ਰੋਗੀ ਇਸਦੇ ਜਲ ਨੂੰ ਛਕਦਾ ਹੈ ਜ੍ਵ ਇਸ ਨਾਲ ਓੱਨਾਨ ਕਰਦਾ ਹੈ ਉਸਦੇ ਕਈ ਰੋਗ ਕ`ਟੇ ਜ੍ਵਦੇ ਹਨ[ ਇਸਤਰ੍ਵ ਓਾਪਜੀ ਓਾਪਣੇ ਇਲਾਕੇ ਵਿਚ ਬਹੁਤ ਹਰਮਨ ਪਿਓਾਰੇ ਸਨ ਓਤੇ ਹਰ ਕੋਈ ਓਾਪਜੀ ਦੀ ਉਸਤਤ ਕਰਦਾ ਸੀ[ ਤਈਏ ਤਾਪ (ਜਿਸਨੂੰ ਓਜਕਲ ਓਸੀਂ ਟਾਈਫਾਈਡ ਬੁਖਾਰ ਕਹਿੰਦੇ ਹ੍ਵ) ਦੀ ਦੁਓਾਈ ਲਈ ਓਾਪਜੀ ਇਨ੍ਹੇ ਮੱਹੂਰ ਸਨ ਕਿ ਕਹਿੰਦੇ ਹਨ ਕਿ ਤਈਓਾ ਤਾਪ ਓਾਪਜੀ ਦਾ ਨਾਮ ਸੁਣ ਕੇ ਹੀ ਭ`ਜ ਜ੍ਵਦਾ ਸੀ[ ਜਦੋਂ 1507 ਈਸਵੀ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇ ਜੀ ਮਹ੍ਵਰਾਜ ਸੁਲਤਾਨਪੁਰ ਲੋਧੀ ਤੋਂ ਭਾਈ ਮਰਦਾਨ੍ਵ ਜੀ ਨੂੰ ਨਾਲ ਲੈਕੇ ਸੈਦਪੁਰ (ਏਮਨਾਬਾਦ) ਭਾਈ ਲਾਲੋ ਜੀ ਪਾਸ ਪਹੁੰਚੇ ਤ੍ਵ ਉਹਨ੍ਵ ਭਾਈ ਜੀ ਪਾਸ 22 ਦਿਨ ਨਿਵਾਸ ਕੀਤਾ[ਇਹ 22 ਦਿਨ ਹੀ ਭਾਈ ਲਾਲੋ ਜੀ ਨੇ ਗੁਰੂ ਜੀ ਦੇ ਓਰਾਮ ਲਈ ਹਰ ਰੋਜ ਨਵੀਂ ਮੰਜੀ ਤਿਓਾਰ ਕੀਤੀ ਤੇ ਗੁਰੂ ਜੀ ਨੇ ਇਹਨ੍ਵ ਮੰਜੀਓ੍ਵ ਤੇ ਵਿੱਰਾਮ ਕੀਤਾ[ ਇਹ ਓਾਪਣੇ ਜਗਤ ਗੁਰੂ ਦੇ ਪਿਓਾਰ ਤੇ ਸਤਿਕਾਰ ਦੀ ਓਜਿਹੀ ਓਨੋਖੀ ਦਾਸਤ੍ਵਨ ਹੈ ਜਿਸਦੀ ਮਿਸਾਲ ਦੁਨੀਓ੍ਵ ਵਿ`ਚ ਹੋਰ ਕਿਤੇ ਨਹੀਂ ਮਿਲਦੀ[ਇਹੀ 22 ਮੰਜੀਓ੍ਵ ਬਾਓਦ ਵਿਚ ਸੈਦਪੁਰ ਤੋਂ ਕਰਤਾਰਪੁਰ, ਖਡੂਰ ਸਾਹਿਬ ਤੇ ਫਿਰ ਗੋਂਇੰਦਵਾਲ ਸਾਹਿਬ ਪਹੁੰਚੀਓ੍ਵ ਤ੍ਵ ਇਥੋਂ ਗੁਰੁ ਓਮਰਦਾਸ ਜੀ ਨੇ ਇਹਨ੍ਵ 22 ਮੰਜੀਓ੍ਵ ਤੋਂ ਸਿ~ਖ ਧਰਮ ਦੇ ਪ੍ਰਚਾਰ ਲਈ 22 ਪ੍ਰਚਾਰਕ ਥਾਪੇ[ਇਹਨ੍ਵ ਵਿਚੋਂ ਇਕ ਮੰਜੀ ਕਹਿੰਦੇ ਹਨ ਕਿ ਓ`ਜ ਵੀ ਪਟਿਓਾਲੇ ਲਾਗੇ ਬਹਾਦੁਰਗੜ੍ਹ ਵਾਲੇ ਪਾਸੇ ਪਿੰਡ ੱਮਸਪੁਰ ਵਿ`ਚ ਹੈ[ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਏਮਨਾਬਾਦ ਵਿਚ 22 ਦਿਨ ਭਾਈ ਲਾਲੋ ਦੇ ਘਰ ਨਿਵਾਸ ਦੁਰਾਨ ਹੀ ਉਥੋਂ ਦੇ ਹਾਕਮ ਜਾਲਮ ਖਾਨ ਦਾ ਮਲਿਕ ਭਾਗੋ ਨ੍ਵ ਦਾ ਓਹਿਲਕਾਰ ਸੀ ਜੋ ਕਿ ਹਕੂਮਤ ਦੇ ਨੱੇ ਵਿਚ ਬਹੁਤ ਜੁਲਮ ਤੇ ਜਬਰ ਕਰਕੇ ਧੰਨ ਦੌਲਤ ਇਕ`ਠੀ ਕਰਦਾ ਸੀ ਤੇ ਉਸਦਾ ਲੜਕਾ ਜਗਜੀਵਨ ਮਲਿਕ ਓਾਪਣੇ ਪਿਉ ਤੋਂ ਵੀ ਚਾਰ ਕਦਮ ਓ`ਗੇ ਸੀ [ਇਹ ਪੂਰਾ ਓਯਾੱ ਸੀ ਤੇ ਪਿੰਡ ਦੀ ਕਿਸੇ ਧੀ ਭੈਣ ਨੂੰ ਨਹੀਂ ਸੀ ਬਖੱਦਾ[ਉਥੋਂ ਦੇ ਖੁੱ੍ਹਾਲੇ ਦੀ ਧੀ ਹੁਕਮੀ ਭਰ ਜਵਾਨ ਤੇ ਬਹੁਤ ਸੁੰਦਰ ਸੀ, ਮਲਿਕ ਦਾ ਮੁੰਡਾ ਉਸਨੂੰ ਜਬਰਦਸਤੀ ਚੁ`ਕ ਕੇ ਓਾਪਣੀ ਹਵੇਲੀ ਵਿ`ਚ ਲੈ ਗਿਓਾ ਤੇ ਉਸ ਨਾਲ ਬਦਫੈਲੀ ਕਰਨੀ ਚਾਹੀ ਪਰ ਉਹ ਉਸਦੇ ਚੁੰਗਲ ਵਿ`ਚੋਂ ਬਚਕੇ ਹਵੇਲੀ ਦੀ ਦਿਵਾਰ ਤੋਂ ਬਾਹਰ ਛਾਲ ਮਾਰ ਕੇ ਮਰ ਗਈ [ ਸਾਰੇ ਇਲਾਕੇ ਵਿਚ ਰੌਲਾ ਪੈ ਗਿਓਾ ਕਿ ਮਲਿਕ ਦੀ ਹਵੇਲੀ ਤੋਂ ਹੁਕਮੀ ਨ੍ਵ ਦੀ ਮੁਟਿਓਾਰ ਡਿ`ਗ ਕੇ ਮਰ ਗਈ, ਉਸਦੇ ਮਾਪੇ ਰੋ ਰੋ ਕੇ ੁੱਦਾਈ ਹੋ ਗਏ[ਉਹਨ੍ਵ ਦਾ ਧੀ ਦੇ ਵੇਰਾਗ ਵਿਚ ਦਿਮਾਗੀ ਸੰਤੁਲਨ ਵਿਗੜ ਗਿਓਾ ਤੇ ਉਸਦਾ ਪਿਤਾ ਹਰ ਮਿਲਣ ਵਾਲੇ ਨੂੰ ਕਹਿਣ ਲਗ ਪਿਓਾ ਕਿ ਮਲਿਕ ਦੇ ਮਹਿਲ੍ਵ ਵਿਚ ਭੁਤ ਤੇ ਚੜੇਲ੍ਵ ਵਸਦੀਓ੍ਵ ਹਨ, ਏਥੇ ਲੋਕ੍ਵ ਨੂੰ ਮਾਰਕੇ ਉਹਨ੍ਵ ਦਾ ਖੁਨ ਪੀਤਾ ਤੇ ਹ`ਡੀਓ੍ਵ ਚ`ਬੀਓ੍ਵ ਜ੍ਵਦੀਓ੍ਵ ਹਨ, ਲੋਕੋ ਇਸ ਹਵੇਲੀ ਤੋਂ ਬਚ ਕੇ ਰਹੋ[ਹੁਕਮੀ ਦੀ ਮ੍ਵ ਵੀ ਉਸਨੂੰ ਬਦਓਸੀਸ੍ਵ ਦੇ ਰਹੀ ਸੀ ਤੇ ਕਹਿ ਰਹੀ ਸੀ ਕਿ ਮੇਰੀ ਧੀ ਨੂੰ ਮਾਰਨ ਵਾਲਿਓਾ ਤੈਨੂੰ ਮਿਰਗੀ ਪਵੇ ਤੇ ਤੂੰ ਤੜਫ ਤੜਫ ਕੇ ਮਰੇਂ[ਰ`ਬ ਦਾ ਭਾਣਾ ਓੇਸਾ ਹੋਇਓਾ ਕਿ ਉਸਦੀ ਫਰਿਓਾਦ ਸੁਣੀ ਗਈ ਤੇ ਮਲਿਕ ਦੇ ਮੁੰਡੇ ਨੂੰ ਦੰਦਨ੍ਵ ਪੈਣੀਓ੍ਵ ੁੱਰੂ ਹੋ ਗਈਓ੍ਵ[ਇਲਾਕੇ ਦੇ ਨਾਮੀ ਗਰਾਮੀ ਵੈਦ ਹਕੀਮ ਸ`ਦੇ ਗਏ ਪਰ ਸ`ਭ ਵਿਓਰਥ [ ਫਿਰ ਉਥੋਂ ਦੇ ਪੰਡਤ੍ਵ ਤੇ ਜੋਤੱੀਓ੍ਵ ਨੂੰ ਸ`ਦਿਓਾ ਗਿਓਾ, ਪੰਡਤ੍ਵ ਤੇ ਜੋਤੱੀਓ੍ਵ ਨੇ ਓਾਪਣੇ ਹਿਸਾਬ ਲਾਕੇ ਦ`ਸਿਓਾ ਕਿ ਕਾਕੇ ਕੋਲੋਂ ਕੋਈ ਬਹੁਤ ਵ`ਡਾ ਪਾਪ ਹੋ ਗਿਓਾ ਹੈ, ਇਸ ਲਈ ਭਾਰੀ ਕੱਟ ਹੈ[ ਇਸ ਕੱਟ ਦੇ ਨਿਵਾਰਨ ਲਈ ਇਕ ਬਹੁਤ ਵ`ਡਾ ਬ`ਰਮ ਭੋਜ ਕੀਤਾ ਜਾਣਾ ਚਾਹੀਦਾ ਹੈ[ਬਰ`ਮ ਭੋਜ ਲਈ ਇਲਾਕੇ ਦੇ ਸਾਰੇ ਲੋਕ੍ਵ, ਸਾਧੂ, ਸੰਤ੍ਵ, ਫਕੀਰ੍ਵ ਨੂੰ ਸ`ਦਾ ਦਿ`ਤਾ ਜਾਵੇ[ ਇਸ ਤਰ੍ਵ ਗੁਰੂ ਨਾਨਕ ਦੇਵ ਜੀ ਨੂੰ ਵੀ ਸਦਿਓਾ ਗਿਓਾ ਪਰ ਗੁਰੂ ਜੀ ਨੈ ਭੋਜ ਖਾਣ ਤੋਂ ਇਨਕਾਰ ਕਰ ਦਿ`ਤਾ [ ਗੁਰੂ ਜੀ ਤ੍ਵ ਦਸ੍ਵ ਨੌਹ੍ਵ ਦੀ ਸ`ਚੀ ਸ`ੁਚੀ ਕਿਰਤ ਕਮਾਈ ਦੀ ਰੋਟੀ ਖਾਣ ਦੀ ੱਿਖੱਾ ਦਂੇਦੇ ਸਨ ਤਾ ਕਿ ਕੋਈ ਕਿਸੇ ਦਾ ਹ`ਕ ਮਾਰਕੇ ਨਾ ਖਾਵੇ[ ਉਹ ਭਲਾ ਇਸ ਬਰ`ਮ ਭੋਜ ਨੂੰ ਕਿਵੇਂ ਸਵੀਕਾਰ ਕਰ ਸਕਦੇ ਸਨ[ਗੁਰੂ ਜੀ ਦੇ ਇਨਕਾਰ ਕਰਨ ਤੇ ਮਲਿਕ ਦੇ ਓਾਦਮੀ ਉਹਨ੍ਵ ਨੂੰ ਜਬਰੀ ਓਾਪਣੇ ਨਾਲ ਲੈਕੇ ਗਏ ਤ੍ਵ ਮਲਿਕ ਨੇ ਇਨਕਾਰ ਦਾ ਕਾਰਨ ਜਾਨਣਾ ਚਾਹਿਓਾ ਤ੍ਵ ਗੁਰੂ ਜੀ ਨੇ ਉਸਨੂੰ ਦ`ਸਿਓਾ ਕਿ ਉਸਦੀ ਸਾਰੀ ਧੰਨ ਦੌਲਤ ਗਰੀਬ੍ਵ ਤੇ ਮਜਲੂਮ੍ਵ ਦਾ ਖੁਨ ਚੂਸ ਚੂਸ ਕੇ ਇਕ`ਠੀ ਕੀਤੀ ਗਈ ਹੈ ਤੇ ਓਸੀਂ ਓਜਿਹੀ ਕਮਾਈ ਦਾ ਭੋਜ ਨਹੀਂ ਖ੍ਵਦੇ[ਇਹ ਸੁਣਕੇ ਮਲਿਕ ਭਾਗੋ ਬਹੁਤ ਗੁ`ਸੇ ਵਿਚ ਓਾਇਓਾ ਤੇ ਕਹਿਣ ਲ`ਗਾ ਕਿ ਇਹ ਕਿਵੇਂ ਹੋ ਸਕਦਾ ਹੈ ਤੁਸੀਂ ਇਸਨੂੰ ਸਾਬਤ ਕਰਕੇ ਦ`ਸੋ[ ਤ੍ਵ ਗੁਰੂ ਜੀ ਨੇ ਉਸਦੇ ਬ`ਰਮ ਭੋਜ ਦੇ ਖਾਣੇ ਇਕ ਹ`ਥ ਵਿ`ਚ ਫੜ੍ਹ ਕੇ ਦੂਸਰੇ ਹ`ਥ ਵਿ`ਚ ਭਾਈ ਲਾਲੋ ਦੇ ਘਰ ਦੀ ਕੋਧਰੇ ਦੀ ਰੋਟੀ ਮੰਗਵਾ ਕੇ ਫੜ੍ਹਕੇ ਨਿਚੋੜਿਓਾ ਤ੍ਵ ਮਲਿਕ ਭਾਗੋ ਦੇ ਖਾਣੇ ਵਿਚੋਂ ਖੂੰਨ ਤੇ ਭਾਈ ਲਾਲੋ ਦੀ ਰੋਟੀ ਵਿਚੋਂ ਦੁ`ਧ ਦੀ ਧਾਰਾ ਬਹਿ ਤੁਰੀ[ਇਹ ਦੇਖ ਕੇ ਸਾਰੇ ਹੈਰਾਨ ਰਹਿ ਗਏ ਤੇ ਮਲਿਕ ਭਾਗੋ ਦੀਓ੍ਵ ਓ`ਖ੍ਵ ਖੁਲ ਗਈਓ੍ਵ, ਹੰਕਾਰ ਦਾ ਪਰਦਾ ਉਤਰ ਗਇਓਾ ਤੇ ਗੁਰੂ ਜੀ ਦੇ ਚਰਨ੍ਵ ਤੇ ਢਹਿ ਪਿਓਾ ਤੇ ਕਹਿਣ ਲ`ਗਾ ਕਿ ਕਿਰਪਾ ਕਰਕੇ ਉਸਦੇ ਪੁਤ`ਰ ਦੇ ਕੱਟ ਦੂਰ ਕਰਨ ਦਾ ਉਪਾਉ ਦ`ਸੋ ਤ੍ਵ ਗੁਰੂ ਜੀ ਨੇ ਕਿਹਾ ਕਿ ਸਾਰੀ ਪਾਪ ਦੀ ਕਮਾਈ ਗਰੀਬ੍ਵ ਨੂੰ ਵਾਪਿਸ ਕਰੋ ਤੇ ਕਹੋ ਸਤਿਕਰਤਾਰ[ਸਾਰੇ ਮਾੜੇ ਕਰਮ ਬੰਦ ਕਰੋ ਤੇ ਵਾਹਿਗੁਰੂ ਦਾ ਜਾਪ ਕਰੋ[ ਹੁਣ ਸਤਿਕਰਤਾਰ ਕਹਿਕੇ ਭਾਈ ਲਾਲੋ ਦੇ ਘਰ ਦੀ ਕੋਧਰੇ ਦੀ ਰੋਟੀ ਦਾ ਟੁਕੜਾ ਓਾਪਣੇ ਲੜਕੇ ਦੇ ਮੂੰਹ ਵਿਚ ਪਾਉ, ਇਸਤਰ੍ਵ ਉਹ ਹੁਣ ਠਕਿ ਹੋਣਾ ੁੱਰੂ ਹੋ ਗਿਓਾ ਓਤੇ ਓ`ਗੋਂ ਲਈ ਮਾੜੇ ਕਰਮ੍ਵ ਤੋਂ ਤੋਬਾ ਕੀਤੀ [ਗੁਰੂ ਜੀ ਨੇ ਮਲਿਕ ਭਾਗੋ ਜਹੇ ਹਰ ਇਨਸਾਨ ਨੂੰ ਨੇਕੀ ਤੇ ਬਦੀ ਦੀ ਕਮਾਈ ਦਾ ਫਰਕ ਸਮਝਾਇਓਾ ਓਤੇ ਭਾਈ ਲਾਲੋ ਦੀ ਕਮਾਈ ਦੀ ਪ੍ਰੱੰਸਾ ਕੀਤੀ[ਇਸਤਰ੍ਵ ਇਹ ਮਾਣ ਵੀ ਭਾਈ ਲਾਲੋ ਜੀ ਦੀ ਨੇਕ ਕਮਾਈ ਨੂੰ ਹੀ ਪ੍ਰਾਪਤ ਹੋਇਓਾ [ ਭਾਈ ਲਾਲੋ ਜੀ ਦੀ ਇਕਲੌਤੀ ਪ`ੁਤਰੀ ਬੀਬੀ ਰ`ਜੋ ਸੀ ਜਿਸਦਾ ਵਿਓਾਹ ਗੁਰੂ ਨਾਨਕ ਦੇਵ ਜੀ ਦੀ ਦੂਸਰੀ ਉਦਾਸੀ 1517 ਈਸਵੀ ਸਮੇਂ ਜਦੋਂ ਗੁਰੂ ਜੀ ਭਾਈ ਲਾਲੋ ਜੀ ਪਾਸ ਓਾਏ ਸਨ, ਹੋਇਓਾ ਦ`ਸਿਓਾ ਜ੍ਵਦਾ ਹੈ[ਇਹ ਵਿਵਾਹ ਗੁਰੂ ਨਾਨਕ ਦੇਵ ਜੀ ਨੇ ਓਾਪ ਬਾਣੀ ਉਚਾਰਣ ਕਰਕੇ ਕੀਤਾ ਜੋ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੇ ਪੰਨ੍ਵ 351 ਰਾਗ ਓਾਸਾ ਮਹਲਾ 1 ਵ`ਜੋਂ ਦਰਜ ਹੈ ਤੇ ਇਸਤਰ੍ਵ ਭਾਈ ਲਾਲੋ ਜੀ ਦੇ ਘਰੋਂ ਹੀ ਗੁਰਮਤਿ ਓਨੁਸਾਰ ਵਿਓਾਹ ਕਰਨ ਦੀ ਰੀਤ ਦੀ ੁੱਰੂਓਾਤ ਕੀਤੀ ਗਈ[ਇਹ ਵੀ ਕਿ`ਡੀ ਮਾਣ ਤੇ ਸਤਿਕਾਰ ਵਾਲੀ ਗ`ਲ ਹੈ[ਗੁਰੁ ਜੀ ਓਾਪਣੀ ਉਦਾਸੀ ਜ੍ਵ ਪ੍ਰਚਾਰ ਯਾਤਰਾ ੁੱਰੂ ਕਰਨ ਤੋ ਪਹਿਲ੍ਵ ਤੀਸਰੀ ਵਾਰ ਫਿਰ ਭਾਈ ਲਾਲੋ ਜੀ ਪਾਸ ਓਾਏ ਸਨ [ ਇਸ ਦੁਰਾਨ ਬਾਬਰ ਨੇ ਭਾਰਤ ਤੇ ਹਮਲਾ ਕਰਕੇ ਬਹੁਤ ਤਬਾਹੀ ਮਚਾਈ , ਜੁਲਮ ਤੇ ਜਬਰ ਦੀ ਹਨੇਰੀ ਵਗਾਈ [ ਇਹ ਮੰਜਰ ਗੁਰੂ ਜੀ ਨੇ ਓਾਪਣੀ ਓ`ਖੀਂ ਦੇਖਿਓਾ ਓਤੇ ਇਸਦਾ ਵਰਨਣ ਰ`ਬੀ ਬਾਣੀ ਰਾਹੀਂ ਓਾਪਣੇ ਪਿਓਾਰੇ ਤੇ ਪਹਿਲੇ ਸਿ`ਖ ਭਾਈ ਲਾਲੋ ਜੀ ਨੂੰ 7 ਵਾਰ ‘ਵੇ ਲਾਲੋ’ ਕਹਿ ਕੇ ਪੁਕਾਰਿਓਾ[ਇਹ ੱਬਦ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੇ ਪੰਨ੍ਵ 722-23 ਤੇ ਤਿਲੰਗ ਮਹਲਾ 1 ਵਜੋਂ ਦਰਜ ਹੈ[ਗੁਰੁ ਜੀ ਵ`ਲੋਂ ਓਾਪਣੀ ਬਾਣੀ ਵਿਚ ਓਾਪਣੇ ਕਿਸੇ ਪਿਓਾਰੇ ਨੂੰ 7 ਵਾਰ ਨ੍ਵ ਲੈਕੇ ਪੁਕਾਰਨ੍ਵ ਵੀ ਭਾਈ ਲਾਲੋ ਜੀ ਦੇ ਹਿ`ਸੇ ਹੀ ਓਇਓਾ ਹੈ[ ਇਹ ਵੀ ਇਕ ਹੋਰ ਬਹੁਤ ਮਾਣ ਤੇ ਸਤਿਕਾਰ ਵਾਲੀ ਗ`ਲ ਹੈ[ਭਾਈ ਲਾਲੋ ਜੀ ਓਾਪਣਾ ਬੁਢੇਪਾ ਬਤੀਤ ਕਰਨ ਲਈ ਓਾਪਣੀ ਇਕਲੌਤੀ ਬੇਟੀ ਦੇ ਸਹੁਰੇ ਪਿੰਡ ਤਤਲੇ ਵਾਲੀ, ਜਿਲ੍ਹਾ ਗੁਜਰ੍ਵਵਾਲਾ, ਪਾਕਿਸਤਾਨ, ਵਿਖੇ ਓਾ ਗਏ ਸਨ ਤੇ ਇ`ਥੇ ਹੀ 1531 ਈਸਵੀ ਨੂੰ ਸ`ਚਖੰਡ ਪ੍ਰਭੂ ਚਰਨ੍ਵ ਵਿ`ਚ ਜਾ ਬਿਰਾਜੇ ਸਨ[ ਭਾਈ ਲਾਲੋ ਜੀ ਦੇ ਜੀਵਨ ਤੇ ਵਿਚਾਰ ਕਰਦਿਓ੍ਵ ਇਹ ਗ`ਲ੍ਵ ਸਪੱਟ ਤੌਰ ਤੇ ਸਾਹਮਣੇ ਓਾਉਂਦੀਓ੍ਵ ਹਨ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸਦੇ ਗ੍ਰਹਿਸਥੀ ਜੀਵਨ, ਨੇਕ ਕਿਰਤ ਕਮਾਈ, ਵੰਡ ਛਕਣ੍ਵ, ਦੁਖੀਓ੍ਵ ਦਾ ਦਵਾ ਦਾਰੂ ਕਰਨਾ, ਓਾਏ ਗਏ ਦੀ ਸੇਵਾ ਕਰਨੀ ਓਤੇ ਵਾਹਿਗੁਰੂ ਦਾ ਨਾਮ ਜਪਣਾ ਓਾਦਿ ਨੂੰ ਪ੍ਰਵਾਨਗੀ ਦਿ`ਤੀ ਓਤੇ ਬਾਕੀ ਸੰਸਾਰ ਦੇ ਜੀਵ੍ਵ ਨੂੰ ਵੀ ਇਸਤਰ੍ਵ ਦਾ ਜੀਵਨ ਜਿਉਣ ਦੀ ੱਿਖੱਾ ਦਿ`ਤੀ[ਗੁਰੁ ਜੀ ਨੇ ਭਾਈ ਸਾਹਿਬ ਜੀ ਨੂੰ ਬਹੁਤ ਸਾਰੇ ਮਾਣ ਵੀ ਬਖੱਿੱ ਕੀਤੇ ਜਿਵੇਂ ਕਿ ਓਾਪਣਾ ਪ੍ਰਚਾਰ ਓਭਿਓਾਨ ਜ੍ਵ ਉਦਾਸੀਓ੍ਵ ੁੱਰੂ ਕਰਨ ਤੋਂ ਪਹਿਲ੍ਵ ਭਾਈ ਲਾਲੋ ਜੀ ਪਾਸ ਓਾਉਣਾ, ਪ੍ਰਚਾਰ ਸਬੰਧੀ ਵਿਚਾਰ੍ਵ ਕਰਨੀਓ੍ਵ ਓਤੇ ਤਕਰੀਬਨ ਗਿਓਾਰ੍ਵ ਮਹੀਨੇ ਨਿਵਾਸ ਕਰਨਾ[ਭਾਈ ਜੀ ਦੀ ਹ`ਥੀਂ ਕੀਤੀ ਨੇਕ ਕਿਰਤ ਕਮਾਈ ਦੀ ਰੋਟੀ ਨੂੰ ਪਰਵਾਨ ਕਰਕੇ ਉਸਦੀ ਪ੍ਰੱੰੱਾ ਸਾਰੇ ਜਗਤ ਵਿ`ਚ ਕਰਨੀ[ਉਹਨ੍ਵ ਦੀ ਬੇਟੀ ਦਾ ਵਿਓਾਹ ਕਰਕੇ ਗੁਰਮਤਿ ਵਿਓਾਹ ਦਾ ਚਲਨ ੁੱਰੂ ਕਰਨਾ[ਗੁਰੁ ਓਮਰਦਾਸ ਜੀ ਵ`ਲੋਂ ਭਾਈ ਸਾਹਿਬ ਦੀਓ੍ਵ ਬਣਾਈਓ੍ਵ ਮੰਜੀਓ੍ਵ ਨੂੰ ਪ੍ਰਚਾਰਕ ਤੌਰ ਤੇ ਸਥਾਪਤ ਕਰਕੇ ਮਾਣ ਬਖੱਿੱ ਕਰਨਾ[ ਭਾਈ ਲਾਲੋ ਜੀ ਦੇ ਜੀਵਨ ਬਾਰੇ ਵਖਿਓਾਨ ਕਰਦਿਓ੍ਵ ਓਜੋਕੇ ਪ੍ਰਚਾਰਕ ਕਈ ਵਾਰ ਇਸਤਰ੍ਵ ਬਿਓਾਨ ਕਰਦੇ ਹਨ ਕਿ ਭਾਈ ਜੀ ਓ`ਤ ਦੇ ਗਰੀਬ ਤਰਖਾਣ ਸਨ ਤੇ ਉਹ ਕੋਧਰੇ (ਜੁਓਾਰ ਬਾਜਰਾ ) ਦੀ ਰੋਟੀ ਖਾਕੇ ਗੁਜਾਰਾ ਕਰਦੇ ਸਨ[ਗਰੀਬ ਜਾਣਕੇ ਗੁਰੂ ਜੀ ਉਸਦਾ ਉਧਾਰ ਕਰਨ ਲਈ ਉਸ ਪਾਸ ਗਏ ਸਨ [ਇਸਤਰ੍ਵ ਭਾਈ ਜੀ ਨੂੰ ਨੀਚਾ ਦਰਸਾਉਣ ਦੀ ਕੋੱਿੱ ਕਰਦੇ ਹਨ[ਪਰ ਜਦੋਂ ਓਸੀਂ ਹਕੀਕਤ ਤੇ ਵਿਚਾਰ ਕਰਦੇ ਹ੍ਵ ਤ੍ਵ ਇਹ ਗ`ਲ੍ਵ ਗਲਤ ਸਾਬਤ ਹੁੰਦੀਓ੍ਵ ਹਨ [ ਪਹਿਲੀ ਗ`ਲ ਇਹ ਹੈ ਕਿ ਭਾਈ ਜੀ ਦਾ ਮਕਾਨ 7 ਮਰਲਿਓ੍ਵ ਦਾ ਸੀ ਤੇ ਉਸ ਵਿ`ਚ ਖੂਹੀ ਲ`ਗੀ ਹੋਈ ਸੀ[ਉਹ ਓਾਪ ਤਰਖਾਣਾ ਕੰਮ ਕਰਦੇ ਸਨ ਓਤੇ ਹਿਕਮਤ ਦੇ ਮਾਹਿਰ ਸਨ, ਤਈਏ ਤਾਪ ਦੀ ਦੁਓਾਈ ਜਗਤ ਪ੍ਰਸਿਧ ਸੀ[ਉਹਨ੍ਵ ਗੁਰੁ ਜੀ ਦੇ ਪਹਿਲੇ 22 ਦਿਨ ਨਿਵਾਸ ਦੁਰਾਨ ਹਰ ਰੋਜ ਨਵੀਂ ਮੰਜੀ ਤਿਓਾਰ ਕਰਕੇ ਇਕ ਤਰ੍ਵ ਨਾਲ ਰਿਕਾਰਡ ਕਾਇਮ ਕੀਤਾ[ਕੀ ਕੋਈ ਓ`ਤ ਦਾ ਗਰੀਬੜਾ ਇਹ ਸਭ ਕਰ ਸਕਦਾ ਹੈ? ਦੂਸਰੀ ਗ`ਲ ਕੋਧਰੇ ਦੀ ਰੋਟੀ ਨੂੰ ਓਤਿ ਗਰੀਬ੍ਵ ਦਾ ਖਾਣਾ ਕਹਿਣਾ[ਦੁਨੀਓ੍ਵ ਦੇ ਹਰ ਇਲਾਕੇ ਦੀ ਓਾਪਣੀ ਓਾਪਣੀ ਫਸਲ ਜ੍ਵ ਓਨਾਜ ਮੁਤਾਬਕ ਵਰਤੋਂ ਕੀਤੀ ਜ੍ਵਦੀ ਹੈ, ਜਿਵੇਂ ਸਾਡੇ ਮੁਲਕ ਦੇ ਮੈਦਾਨੀ ਇਲਾਕੇ ਵਿਚ ਕਣਕ, ਸਮੂੰਦਰੀ ਕੰਢਿਓ੍ਵ ਲਾਗੇ ਚਾਵਲ, ਪਹਾੜੀ ਇਲਾਕਿਓ੍ਵ ਵ`ਲ ਮ`ਕੀ, ਰੇਤਲੇ ਤੇ ਖੁੱਕ ਇਲਾਕਿਓ੍ਵ ਵਿ`ਚ ਜਵਾਰ ਤੇ ਬਾਜਰਾ ਵੀ ਵਰਤਿਓਾ ਜ੍ਵਦਾ ਹੈ[ਸੋ ਕਿਸੇ ਇਕ ਓਨਾਜ ਨੂੰ ਮਾੜਾ ਤੇ ਗਰੀਬ੍ਵ ਦਾ ਖਾਣਾ ਕਹਿਣਾ ਠੀਕ ਨਹੀਂ ਹੈ[ ਜਦੋਂ ਪਹਿਲੇ ਦਿਨ ਭਾਈ ਲਾਲੋ ਜੀ ਨੇ ਕੋਧਰੇ ਦੀ ਰੋਟੀ ਸ੍ਰੀ ਗੁਰੁ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਨੂੰ ਖਾਣ ਲਈ ਦਿ`ਤੀ ਤ੍ਵ ਭਾਈ ਮਰਦਾਨਾ ਜੀ ਨੇ ਰੋਟੀ ਖਾਣ ਤੋਂ ਨ੍ਵਹ ਕਰ ਦਿ`ਤੀ ਤ੍ਵ ਗੁਰੂ ਨਾਨਕ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਜਿਓਾਦਾ ਨਹੀਂ ਤ੍ਵ ਇਕ ਰੋਟੀ ਖਾ ਲਵੋ ਨ੍ਵਹ ਕਰਨ ਤੇ ਕਿਹਾ ਕਿ ਇਕ ਨਹੀਂ ਤ੍ਵ ਓ`ਧੀ ਖਾ ਲਵੋ, ਫਿਰ ਨ੍ਵਹ ਕਰਨ ਤੇ ਮੁੜ ਕਿਹਾ ਕਿ ਓ~ਧੀ ਨਹੀਂ ਤ੍ਵ ਚੌਥਾ ਹਿ`ਸਾ ਖਾ ਲਵੋ, ਫਿਰ ਨ੍ਵਹ ਕਰਨ ਤੇ ਓਖੀਰ ਤੇ ਜੋਰ ਦੇ ਕੇ ਕਿਹਾ ਕਿ ਇਕ ਗਰਾਹੀ ਹੀ ਖਾ ਕੇ ਤ੍ਵ ਦੇਖੋ[ ਹੁਣ ਜਦੋਂ ਭਾਈ ਮਰਦਾਨ੍ਵ ਜੀ ਨੇ ਰੋਟੀ ਦੀ ਇਕ ਬੁਰਕੀ ਖਾਧੀ ਤ੍ਵ ਉਹ ਸਵਾਦ ਓਤੇ ਓਨੰਦ ਓਾਇਓਾ ਕਿ ਹੁਣ ਸਾਰੀ ਰੋਟੀ ਦੀ ਮੰਗ ਕਰਨ ਲ`ਗਾ[ਇਸ ਕੋਧਰੇ ਦੀ ਰੋਟੀ ਨੂੰ ਗੁਰੂ ਜੀ ਨੇ ਮਲਿਕ ਭਾਗੋ ਦੇ ਖਾਣਿਓ੍ਵ ਦੇ ਮੁਕਾਬਲੇ ਦੁ~ਧ ਤੇ ਓੰਮ੍ਰਿਤ ਸਮਾਨ ਦ`ਸ ਕੇ ਇਸਦੀ ਮਹਾਨਤਾ ਹੋਰ ਵ`ਧਾ ਦਿ`ਤੀ[ਇਸੇਤਰ੍ਵ ਜਦੋਂ ਏਮਨਾਬਾਦ ਦੇ ਫੌਜਦਾਰ ਜਾਲਮ ਖ੍ਵਨ ਦਾ ਇਕਲੌਤਾ ਪੁ`ਤਰ ਸਖਤ ਬਿਮਾਰ ਹੋ ਗਿਓਾ ਤ੍ਵ ਹਰਤਰ੍ਵ ਦੇ ਇਲਾਜ ਦੇ ਬਾਵਜੂਦ ਉਸਦੇ ਬਚਣ ਦੀ ਕੋਈ ਓਾਸ ਨਾ ਰਹੀ ਤ੍ਵ ਉਸਨੇ ਗੁ`ਸੇ ਵਿਚ ਓਾਕੇ ਇਲਾਕੇ ਦੇ ਸਾਰੇ ਵੈਦ੍ਵ, ਹਕੀਮ੍ਵ, ਪੀਰ੍ਵ, ਫਕੀਰ੍ਵ, ਗੁਰੂ ਨਾਨਕ ਦੇਵ ਜੀ, ਭਾਈ ਮਰਦਾਨ੍ਵ ਤੇ ਭਾਈ ਲਾਲੋ ਜੀ ਸਮੇਤ ਸਭ ਨੂੰ ਬੰਦੀ ਬਨਾ ਕੇ ਓਾਪਣੇ ਪੁ`ਤਰ ਦੇ ਠੀਕ ਹੋਣ ਲਈ ਓਰਦਾਸ ਕਰਨ ਲਈ ਕਿਹਾ[ਗੁਰੁ ਨਾਨਕ ਦੇਵ ਜੀ ਨੇ ਉਸ ਨੂੰ ਸਮਝਾਇਓਾ ਕਿ ਮਹ੍ਵਪੁਰੱ੍ਵ ਕੋਲੋਂ ਜਬਰਦਸਤੀ ਓਰਦਾਸ ਕਰਾਈ ਦਾ ਕੋਈ ਲਾਭ ਨਹੀਂ ਹੁੰਦਾ ਇਸ ਲਈ ਇਹਨ੍ਵ ਸਭ ਨੂੰ ਰਿਹਾ ਕਰਕੇ ਮੁਓਾਫੀ ਮੰਗੋ ਤ੍ਵ ਕੁਛ ਹੋ ਸਕਦਾ ਹੈ[ਜਦੋਂ ਜਾਲਮ ਖ੍ਵਨ ਨੇ ਓਪਣੀ ਭ`ੁਲ ਬਖੱਾ ਕੇ ਸਭ ਨੂੰ ਰਿਹਾ ਕਰ ਦਿ`ਤਾ ਤ੍ਵ ਗੁਰੂ ਜੀ ਨੇ ਭਾਈ ਲਾਲੋ ਨੂੰ ਕਿਹਾ ਕਿ ਓਾਪਣੇ ਘਰੋਂ ਜੂਠੀ ਰੋਟੀ ਦਾ ਇਕ ਟੁਕੜਾ ਲਿਓਾ ਕਿ ਇਸ ਲੜਕੇ ਦੇ ਮੂੰਹ ਵਿਚ ਪਾਉ ਤ੍ਵ ਜੋ ਇਹ ਠੀਕ ਹੋ ਜਾਵੇ[ਜ`ਦੋਂ ਇਸੇਤਰ੍ਵ ਕੀਤਾ ਗਿਓਾ ਤ੍ਵ ਜਾਲਮ ਖਾਨ ਦਾ ਮੁੰਡਾ ਨੌਂ-ਬਰ-ਨੌਂ ਹੋ ਗਿਓਾ[ਇਸਤਰ੍ਵ ਫਿਰ ਗੁਰੂ ਜੀ ਨੇ ਓਾਪਣੀ ਬਖੱਿੱ ਕਰਕੇ ਇਸ ਕੋਧਰੇ ਦੀ ਰੋਟੀ ਨੂੰ ਮਾਣ ਦਿ`ਤਾ[ ਇਤਹਾਸ ਸਬੰਧੀ ਇਕ ਹੋਰ ਮਸਲਾ ਵਿਚਾਰਨ ਯੋਗ ਹੈ, ਉਹ ਹੈ ਨਾਨਕੱਾਹੀ ਜੰਤਰੀ ਜੋ ਓੈਸ। ਜੀ। ਪੀ। ਸੀ। ਓੰਮ੍ਰਿਤਸਰ ਹਰ ਸਾਲ ਛਾਪਦੀ ਹੈ ਉਸ ਵਿਚ ਦਿ`ਲੀ ਫਤਹਿ ਦਿਵਸ ਸ੍ਰ: ਬਘੈL ੰਿਸੰਘ 11 ਮਾਰਚ 1783 ਲਿਖਿਓਾ ਜ੍ਵਦਾ ਹੈ ਜਦੋਂ ਕਿ ਸਾਰੀਓ੍ਵ ਇਤਹਾਸਕ ਕਿਤਾਬ੍ਵ ਵਿਚ ਦਿ`ਲੀ ਫਤਹਿ ਕਰਨ ਤੇ ਕੇਸਰੀ ਨਿੱਾਨ ਝੁਲਾਉਣ ਲਈ ਮਹ੍ਵਰਾਜਾ ਜ`ਸਾ ਸਿੰਘ ਰਾਮਗੜ੍ਹੀਓਾ, ਸ੍ਰ: ਜ`ਸਾ ਸਿੰਘ ਓਾਹਲੂ ਵਾਲੀਓਾ, ਸ੍ਰ: ਬਘੈਲ ਸਿੰਘ ਓਤੇ ਹੋਰ ਸਿ`ਖ ਜਰਨੈਲ੍ਵ ਦੇ ਨਾਮ ਓਾਉਂਦੇ ਹਨ[ਰਾਮਗੜ੍ਹੀਏ ਤੇ ਓਾਹਲੂਵਾਲੀਏ ਦੋਵੇਂ ਪ੍ਰਮੁ`ਖ ਸਰਦਾਰ੍ਵ ਦੇ ਨ੍ਵ ਛ`ਡ ਕੇ ਕੇਵਲ ਬਘੇਲ ਸਿੰਘ ਦਾ ਨਾਮ ਛਾਪਣਾ ਕੀ ਬਾਕੀ ਦੋਵ੍ਵ ਨਾਲ ਵਿਤਕਰਾ ਨਹੀਂ? ਰਾਮਗੜ੍ਹੀਓਾ ਬੁੰਗਾ, ਸ੍ਰੀ ਦਰਬਾਰ ਸਾਹਿਬ, ਓੰਮ੍ਰਿਤਸਰ, ਵਿਖੇ ਮਹ੍ਵਰਾਜਾ ਜ`ਸਾ ਸਿੰਘ ਰਾਮਗੜ੍ਹੀਓਾ ਵ`ਲੋਂ ਮੁਗਲ ਹਕੁਮਤ ਦੇ ਤਖਤ ਵਾਲੀ ਸਿਲ ਦਿ`ਲੀ ਲਾਲ ਕਿਲ੍ਹੇ ਦੀ ਜਿ`ਤ ਤੋਂ ਬਾਓਦ ਪ`ੁਟ ਕੇ ਲਿਓਾ ਕੇ ਗੁਰੂ ਚਰਨ੍ਵ ਵਿਚ ਰ`ਖੀ ਗਈ ਹੈ ਜੋ ਓ~ਜ ਵੀ ਇਸ ਇਤਹਾਸਕ ਜਿ`ਤ ਦੀ ਗਵਾਹੀ ਭਰਦੀ ਹੈ[ਓਫਸੋਸ ਸਾਡੀ ਓਾਪਣੀ ਸਿ`ਖ੍ਵ ਦੀ ਧਾਰਮਕ ਬਾਡੀ ਇਹ ਮੰਨਣ ਤੋਂ ਇਨਕਾਰੀ ਹੈ[ ਇਸ ਸਬੰਧ ਵਿਚ ਉਸ ਨਾਲ ਮੀਟਿੰਗ੍ਵ ਵੀ ਕੀਤੀਓ੍ਵ ਗਈਓ੍ਵ ਹਨ, ਲਿਖਤੀ ਚਿ`ਠੀ ਪ`ਤਰ ਵੀ ਕੀਤਾ ਗਿਓਾ ਹੈ ਬਕਾਇਦਾ ਇਤਹਾਸਕ ਕਿਤਾਬ੍ਵ ਦਾ ਹਵਾਲਾ ਵੀ ਦਿ`ਤਾ ਗਿਓਾ ਹੈ ਪਰ ਫਿਰ ਵੀ ਕੋਈ ਓਸਰ ਨਹੀਂ[ ਹਰ ਸਾਲ ਜੰਤਰੀ ਉਸੇ ਤਰ੍ਵ ਹੀ ਛਪ ਰਹੀ ਹੈ[ ਓਾਪਣੀ ਸਿ~ਖ ਕੌਮ ਦੇ ਪ੍ਰਚਾਰਕ੍ਵ, ਵਿਦਵਾਨਾ ਤੇ ਓਾਗੁਓ੍ਵ ਪ੍ਰਤੀ ਬੇਨਤੀ ਹੈ ਕਿ ਓਾਪਣੇ ਇਤਹਾਸ ਨੂੰ ਕਿਸੇ ਦਵੈਤ ਕਾਰਨ ਵਿਗਾੜ ਕੇ ਪੇੱ ਨਾ ਕਰਨ ਬਲਿਕੇ ਸੋਚ ਵਿਚਾਰ ਕੇ ਤ`ਥ੍ਵ ਦੇ ਓਧਾਰ ਤੇਦ`ਸਣ ਦਾ ਯਤਨ ਕਰਨ ਤਾਕਿ ਓਾਉਣ ਵਾਲੀਓ੍ਵ ਪੀੜੀਓ੍ਵ ਇਸਤੋਂ ਸਹੀ ਸੇਧ ਲੈ ਸਕਣ[ਓਾਪਣੇ ਗੁਰੂਓ੍ਵ, ਭਗਤ੍ਵ, ਮਹ੍ਵਪੁਰੱ੍ਵ, ਯੋਧਿਓ੍ਵ ਤੇ ਸੂਰਬੀਰ੍ਵ ਦੇ ਜਨਮ ਤੇ ਪੁਰਬ ਦਿਵਸ ਮਨਾਉਣ ਦਾ ਮਕਸਦ ਤ੍ਵ ਹੀ ਪੂਰਾ ਹੋ ਸਕਦਾ ਹੈ ਜੇਕਰ ਓਸੀਂ ਉਹਨ੍ਵ ਬਾਰੇ ਸਹੀ ਜਾਨਕਾਰੀ ਦੇ ਕੇ ਓਾਪਣੀ ਕੌਮ ਦਾ ਮਾਣ ਵਧਾ ਸਕੀਏ ਓਤੇ ਉਹਨ੍ਵ ਦੇ ਪਾਏ ਪੂਰਨਿਓ੍ਵ ਤੇ ਓਾਪ ਵੀ ਚਲੀਏ ਤੇ ਹੋਰਨ੍ਵ ਨੂੰ ਚਲਣ ਦੀ ਪ੍ਰੇਰਨਾ ਦੇਈਏ[ਓਾਲ ਇੰਡੀਓਾ ਸ੍ਰ: ਜ`ਸਾ ਸਿੰਘ ਰਾਮਗੜ੍ਹੀਓਾ ਫੈਡਰੇੱਨ (ਰਜਿ) 1980 ਤੋਂ ਹੀ ਮਹ੍ਵਰਾਜਾ ਜ`ਸਾ ਸਿੰਘ ਰਾਮਗੜ੍ਹੀਓਾ ਦੇ ਜੀਵਨ ਸਬੰਧੀ ਕਿਤਾਬ੍ਵ ਤੇ ਤਸਵੀਰ੍ਵ ਓ`ਜ ਤ`ਕ ਮੁਫਤ ਵੰਡ ਰਹੀ ਹੈ ਤਾ ਕਿ ਓਾਪਣੀ ਕੋਮ ਨੂੰ ਓਾਪਣੇ ਇਤਹਾਸ ਸਬੰਧੀ ਵ`ਧ ਤੋਂ ਵ`ਧ ਜਾਣਕਾਰੀ ਦਿ`ਤੀ ਜਾ ਸਕੇ ਤੇ ਕਿਸੇ ਕਿਸਮ ਦੇ ਭਰਮ ਭੁਲੇਖੇ ਨਾ ਰਹਿਣ[ਮਿਟ ਗਈਓ੍ਵ ਪੁਰਾਣੀਓ੍ਵ ਯਾਦਗਾਰ੍ਵ ਮੁੜ ਕਾਇਮ ਕੀਤੀਓ੍ਵ ਜਾ ਰਹੀਓ੍ਵ ਹਨ ਤਾ ਕਿ ਇਤਹਾਸਕ ਨਿੱਾਨੀਓ੍ਵ ਕਾਇਮ ਰਹਿਣ ਜਿਹਨ੍ਵ ਨੂੰ ਦੇਖ ਕੇ ਓਾਉਣ ਵਾਲੀਓ੍ਵ ਪੀੜ੍ਹੀਓ੍ਵ ਉਹਨ੍ਵ ਤੋਂ ਪ੍ਰੇਰਣ੍ਵ ਤੇ ੱਿਖੱਾ ਲੈ ਸਕਣ[ਹੁਣ ਇਹ ਸਾਰੀ ਜਾਣਕਰੀ ਫੈਡਰੇੱਨ ਵ`ਲੋਂ ਓਾਪਣੀ ਵੈਬਸਾਈਟ ਰਾਹੀਂ ਇੰਟਰਨੈਟ ਤੇ ਪਾਈ ਜਾ ਰਹੀ ਹੈ ਤਾਕਿ ਪੂਰੀ ਦੁਨੀਓ੍ਵ ਸਾਡੇ ਇਤਹਾਸ ਤੋਂ ਵਾਕਿਫ ਹੋ ਸਕੇ[ਦਾਸ ਬੇਨਤੀ ਕਰਦਾ ਹੈ ਓਾਪ ਸਭ ਦੇ ਪਾਸ ਜੋ ਵੀ ਓਾਪਣੇ ਇਤਹਾਸ, ਵਿਰਾਸਤ ਸਬੰਧੀ ਜਾਣਕਾਰੀ ਹੈ ਉਹ ਸਾਡੇ ਨਾਲ ਸ੍ਵਝੀ ਕੀਤੀ ਜਾਵੇ ਤਾਕਿ ਉਸਨੂੰ ਵੀ ਓਸੀਂ ਵੈਬਸਾਈਟ ਤੇ ਪਾ ਸਕੀਏ[ ਓਾਪਜੀ ਦੇ ਕੀਮਤੀ ਸੁਝਾਵ੍ਵ ਓਤੇ ਸਹਿਯੋਗ ਲਈ ਓਸੀਂ ਓਾਪਦੇ ਓਤੀ ਧੰਨਵਾਦੀ ਹੋਵ੍ਵਗੇ[ ਕੌਮੀ ਏਕਤਾ ਤੇ ਚੜ੍ਹਦੀਕਲਾ ਦਾ ਚਾਹਵਾਨ,


ਗਿਓਾਨ ਸਿੰਘ ਬਮਰਾਹ, ਸਕ`ਤਰ ਜਨਰਲ,
9464283050, 9356021857।
LET US THINK
BRIEF INFO OF SIKHISM CORRUPTION IN INDIA IS A CULTURAL ASPECT HOW TO CONTROL DIABITIES JOHNS HOPKINS UPDATE ON CANCER (NEW STUD SIKHISM – BY JANET LANT. VISHWAKARMA BANSI SHOULD HAVE THEIR OWN WHY WE AND OUR CHILDERN ARE GOING AWAY F WISHWAKARMA BANSI ARE NOT BACKWARD


Humble Request

"Dear Readers, Welcome to this site. We are pleased to state herewith that this site is being developed as proper information about the HISTORY & HERITAGE OF RAMGARHIA'S IN PARTICULAR AND OTHER SIKH HEROS IN GENERAL. We would like to request to our all readers to send us their valuable views & sugesions to make this site more informative purposeful. Awaiting your positive response eagerly.

Web Edge Creations Hit Counters