|
|
|
Contact details |
Contact Person :
Mr. Gian Singh Bamrah
ADDRESS :
GN PRINT PACK MACHINES,
Opp. SP Dharam Kanda,Vallah, Mehta Rd., Amritsar 143501.
Mobile : +91-9464283050
Email : aisjsrf1980@gmail.com |
|
|
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
“ਸਤਿ ਗੁਰੂ ਨਾਨਕ ਪ`੍ਰਗਟਿਓਾ ਮਿਟੀ ਧੁੰਦ ਜ`ਗ ਚਾਨਣ ਹੋਓਾ, ਜਿਉਂਕਰ ਸੂਰਜ ਨਿਕਲਿਓਾ ਤਾਰੇ ਛਪੇ ਓੰਧੇਰ
ਪਲੋਓਾ” [ ਉਪਰੋਕਤ ਮਹ੍ਵਵਾਕ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸੰਸਾਰ ਵਿਚ ਓਾਗਮਨ ਨੂੰ
ਬਿਲਕੁਲ ਠਕਿ ਤਰ੍ਵ ਪ੍ਰਗਟਾਉਂਦਾ ਹੈ[ ਕਿਉਂਕਿ ਉਸ ਸਮੇਂ ਜਿੰਨੇ ਵੀ ਧਰਮ ਪ੍ਰਚਲਤ ਸਨ ਉਹਨ੍ਵ ਵਿਚ ਕੁਝ ਨਾ
ਕੁਝ ਕਮੀਓ੍ਵ ਸਨ ਤੇ ਉਹਨ੍ਵ ਨੇ ਸਾਰੇ ਸਮਾਜ ਨੂੰ ਓਾਪਣੇ ਓਾਪਣੇ ਮੁਫਾਦ ਲਈ ਵੰਡਿਓਾ ਹੋਇਓਾ ਸੀ [ ਇਹ
ਸਾਰੇ ਸਮਾਜ ਨੂੰ ਇਕ ਦੂਜੇ ਨਾਲ ਲੜਾ ਕੇ ਓਤੇ ਓਸਮਾਨਤਾ ਪੈਦਾ ਕਰਕੇ ਓਾਪਣਾ ਪ੍ਰਭਾਵ ਕਾਇਮ ਰ~ਖਣ ਦਾ
ਯਤਨ ਕਰ ਰਹੇ ਸਨ[ਇਸਤਰ੍ਵ ਇਹ ਸਮਾਜ ਨੂੰ ਸ`ਚ ਨੂੰ ਜਾਨਣ ਦਾ ਮੌਕਾ ਹੀ ਨਹੀਂ ਦੇ ਰਹੇ ਸਨ[ ਇਹਨ੍ਵ
ਓਖਾਉਤੀ ਧਰਮ ਦੇ ਓਾਗੁਓ੍ਵ ਦੇ ਗੁਮਰਾਹਕੁਨ ਪ੍ਰਚਾਰ ਕਾਰਨ ਓਾਮ ਮਨ`ੁਖ ਨੂੰ ਸ`ਚ-ਝੂਠ ਦਾ ਨਿਰਨਾ ਕਰਨਾ
ਮੁੱਕਲ ਹੋਇਓਾ ਸੀ[ਉਸ ਸਮੇ ਹਿੰਦੁ, ਮੁਸਲਮ ਤੇ ਇਸਾਈ ਧਰਮ ਜਿਓਾਦਾ ਪ੍ਰਚਲਤ ਸਨ ਓਤੇ ਇਹ ਸਾਰੇ
ਹੀ ਇ`ਕ ਦੂਜੇ ਦੇ ਉਲਟ ਸਨ[ ਹਿੰਦੂ ਮ`ਤ , ਹਰ ਨਵ ਜਨਮੇ ਬ`ਚੇ ਦਾ ਮੁੰਡਨ ਕਰਕੇ ਜਨੇਉ ਪਹਿਨਾ ਕੇ ਉਸਨੂੰ
ਮੂਰਤੀ ਪੂਜਾ ਨਾਲ ਦੇਵੀ ਦੇਵਤਿਓ੍ਵ ਨੂੰ ਖੁੱ ਕਰਕੇ ਸ`ਭ ਕੁਝ ਹਾਸਲ ਕਰਨ ਦੀ ੱਿਖੱਾ ਦੇਂਦਾ ਸੀ[ਮੁਸਲਮ
ਮ`ਤ ਨਵ-ਜਨਮੇ ਬ`ਚਿਓ੍ਵ ਦੀ ਸੁੰਨਤ ਕਰਕੇ, ਉਸਨੂੰ ਪ`ਛਮ ਵ`ਲ ਨੂੰ ਮੁੰਹ ਕਰਕੇ ਖੁਦਾ ਦੀ ਇਬਾਦਤ ਕਰਨ ਦੀ
ਹਿਦਾਇਤ ਦਿੰਦਾ ਓਤੇ ਇਹ ਵੀ ਕਹਿੰਦਾ ਕਿ ਸਿਰਫ ਓਜਿਹਾ ਕਰਨ ਵਾਲੇ ਹੀ ਇਸ ਸੰਸਾਰ ਵਿ`ਚ ਰਹਿਣ ਦਾ
ਹ`ਕ ਰ`ਖਦੇ ਸਨ ਕਿਉਂਕਿ ਬਾਕੀ ਸਾਰੇ ਕਾਫਿਰ ਸਨ[ਇਸ ਗਲਤ ਵਿਚਾਰ ਨੂੰ ਓਮਲੀ ਜਾਮ੍ਵ ਪਹਿਨਾਉਣ ਲਈ
ਬਹੁਤ ਸਾਰੀਓ੍ਵ ਮੁਸਲਮ ਹਕੂਮਤ੍ਵ ਨੇ ਤਾਕਤ ਦੀ ਵਰਤੋਂ ਕਰਕੇ ਦੂਜੇ ਧਰਮ੍ਵ ਦੇ ਲੋਕ੍ਵ ਦੀ ਨਸਲਕੁੱੀ ਵੀ ਕੀਤੀ[
ਇਸਾਈ ਮ`ਤ ਵਿ`ਚ ਵੀ ਨਵ-ਜਨਮੇ ਬ`ਚਿਓ੍ਵ ਦੀ ਸੁੰਨਤ ਕਰਕੇ ਬੈਪਟਿਜਮ (ਭaਪਟਸਿਮ) ਦੀ ਰਸਮ ਕੀਤੀ
ਜ੍ਵਦੀ ਸੈ ਓਤੇ ਸਿਰਫ ਈਸਾ-ਮਸੀਹ ਨੂੰ ਹੀ ਮੰਨਣ ਦੀ ਹਿਦਾਇਤ ਕੀਤੀ ਜ੍ਵਦੀ ਸੀ[ਏਸੇ ਤਰ੍ਵ ਬੋਧੀ ਤੇ ਜੈਨੀ
ਵੀ ਓਾਪਣੇ-ਓਾਪਣੇ ਮ`ਤ ਨੂੰ ਹੀ ਉ`ਤਮ ਦ`ਸਕੇ ਸ`ਭ ਸੰਸਾਰਕ ਦੁ`ੁਖ੍ਵ ਦਾ ਨਿਵਾਰਕ ਤੇ ਪ੍ਰਾਪਤੀਓ੍ਵ ਦਾ ਸਾਧਨ
ਬਣਾ ਰਹੇ ਸਨ[ਕੋਈ ਵੀ ਮ`ਤ ਇਸਤਰੀ ਜਾਤੀ ਦਾ ਕੋਈ ਸਨਮਾਨ ਨਹੀਂ ਕਰ ਰਿਹਾ ਸੀ ਬਲਿਕੇ ਉਸਨੂੰ ਮਰਦ
ਦੀ ਰਖੇਲ, ਬ`ਚੇ ਜੰਮਣ ਵਾਲੀ, ਘਰ ਦੀ ਨੌਕਰਾਣੀ ਓਤੇ ਓਤਿ ਮਲੀਨ ਕਰਾਰ ਦਿ`ਤਾ ਜ੍ਵਦਾ ਸੀ[ ਓੇਸੇ ਸਮੇਂ
ਨੂੰ ਹੀ ਕਲਜ`ੁਗ ਕਿਹਾ ਜ੍ਵਦਾ ਸੀ ਜਿ`ਥੇ ਝੂਠ ਤੇ ਓਪਰਾਧ ਦਾ ਬੋਲ-ਬਾਲਾ ਸੀ[
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਇਸ ਸੰਸਾਰ ਵਿ`ਚ ਓਾਏ ਤ੍ਵ ਉਹਨ੍ਵ ਨੇ ਝੂਠ, ਓਪਰਾਧ ਤੇ ਜਗਤ
ਜਲੰਦਾ ਦੇਖਕੇ, ਵੇਈਂ ਨਦੀ ਦੇ ਇਕ੍ਵਤ ਕਿਨਾਰੇ ਤੇ ਬੈਠ ਕੇ ਪਰਮਾਤਮ੍ਵ ਓਗੇ ਬੇਨਤੀ ਕੀਤੀ ਕਿ ਇਸ ਸੰਸਾਰ
ਨੂੰ ਇਸ ਜੁਲਮ ਤੋਂ ਬਚਾਇਓਾ ਜਾਵੇ[ ਵਾਹਿਗੁਰੂ ਨੇ ਉਹਨ੍ਵ ਦੀ ਬੇਨਤੀ ਨੂੰ ਪ੍ਰਵਾਨ ਕਰਦਿਓ੍ਵ ਹੋਇਓ੍ਵ ਉਹਨ੍ਵ
ਨੂੰ ਓਾਪਣਾ ਓੱੀਰਵਾਦ ਦਿ`ਤਾ ਤੇ ਨਾਲ ਹੀ ਇਹ ਭਰੋਸਾ ਦਿ`ਤਾ ਕਿ ਉਹਨ੍ਵ ਦੇ ਇਸ ਮਿੱਨ ਨੂੰ ਪੂਰਾ ਕਰਨ
ਲਈ ਉਹ ਹਮੇੱ੍ਵ ਹੀ ਉਹਨ੍ਵ ਦੇ ਓੰਗ-ਸੰਗ ਰਹਿਣਗੇ[ਇਸਤਰ੍ਵ ਸਤਿਗੁਰੂ ਨਾਨਕ ਦੇਵ ਜੀ ਨੇ ਇਸ ਸੰਸਾਰ
ਵਿਚ ਫੇਲੇ ਝੂਠ, ਓਪਰਾਧ ਤੇ ਜੁਲਮ ਦਾ ਪਰਦਾ ਫਾੱ ਕਰਕੇ ਸ`ਚ, ਪਿਓਾਰ ਤੇ ਨੇਕ ਕਮਾਈ ਦਾ ਪ੍ਰਚਾਰ
ੁੱਰੂ ਕੀਤਾ ਓਤੇ ਇਕ ਤੇ ਇਕੋ-ਇਕ ਪ੍ਰਮਾਤਮ੍ਵ ਨੂੰ ਹੀ ਸਾਰੀ ਕਾਇਨਾਤ ਤੇ ਜੀਵ ਜੰਤੂਓ੍ਵ ਦਾ ਰਚਣਹਾਰ
ਦ`ਸਿਓਾ[ੱਰੀਰ੍ਵ ਦਾ ਵਖਰੇਵ੍ਵ ਬੇਮਾਨੀ ਦਸਿਓਾ ਕਿਉਂਕਿ ਹਰ ਜੀਵ ਵਿਚ ਪ੍ਰਮਾਤਮ੍ਵ ਦੀ ਓਾਤਮ੍ਵ ਹੈ, ਇਸਤਰ੍ਵ
ਪ੍ਰਮਾਤਮ੍ਵ ਲਈ ਸਾਰੇ ਜੀਵ ਬਰਾਬਰ ਹਨ[ਇਹ ਵਖਰੇਵ੍ਵ ਸਾਡੀਓ੍ਵ ੱਰੀਰਕ ਓ`ਖ੍ਵ ਦਾ ਧੋਖਾ ਹੈ[ਗੁਰੂ ਜੀ ਨੇ
ਪ੍ਰਮਾਤਮ੍ਵ ਦੇ ਹੁਕਮ ਓਨੁਸਾਰ ਬਾਣੀ ਰਾਹੀਂ ਸਾਡੇ ਜੀਵ੍ਵ ਦੀਓ੍ਵ ਮਨ ਦੀਓ੍ਵ ਓ`ਖ੍ਵ ਨੂੰ ਖੋਲ ਕੇ ਇਸ ਸਚਾਈ
ਨੂੰ ਪ੍ਰਗਟ ਕੀਤਾ ਤੇ ਕਿਹਾ “ਏਕ ਪਿਤਾ ਏਕਸ ਕੇ ਹਮ ਬਾਰਕ”[ਪ੍ਰਮਾਤਮ੍ਵ ਹਰ ਜੀਵ ਨੂੰ ਪੂਰਨ ਰੂਪ ਵਿਚ ਪੈਦਾ
ਕਰਦਾ ਹੈ[ਇਸਦਾ ਰੂਪ ਤੇ ਵਿਚਾਰ ਓਸੀਂ ਓਾਪ ਬਦਲਕੇ ਵਖਰੇਵ੍ਵ ਪੈਦਾ ਕਰਕੇ ਓਤੇ ਭਰਮ ਭੁਲੇਖੇ ਪਾਕੇ ਝਗੜੇ
ਕਰਦੇ ਹ੍ਵ[ਗੁਰੂ ਜੀ ਕਹਿੰਦੇ ਹਨ ਕਿ ਇਸ ਸਾਰੀ ਕਾਇਨਾਤ ਵਿਚ “ਪਰਮ-ਪੁਰਖ” ਸਿਰਫ ਇਕ ਪ੍ਰਮਾਤਮ੍ਵ ਹੀ ਹੈ ਬਾਕੀ ਸਬ ਉਸਦੀਓ੍ਵ ਜੀਵ-ਇਸਤਰੀਓ੍ਵ ਹਨ[ਇਸਤਰ੍ਵ ਸੰਸਾਰਕ ਮਰਦ-ਓੌਰਤ (ਮaਲe-ਡeਮaਲe) ਦੀ ਗ`ਲ ਕਿ`ਥੇ ਰਹਿ ਜ੍ਵਦੀ ਹੈ[ਨਰ-ਮਾਦਾ ਤ੍ਵ ਇਸ ਸੰਸਾਰ ਨੂੰ ਚਲਾਉਣ ਲਈ ਹੀ ਬਣਾਏ ਗਏ ਹਨ ਕਿਉਂਕਿ ਇਸਤੋਂ ਬਿਨ੍ਵ ਸੰਸਾਰ ਦਾ ਚ`ਕਰ ਚਲਣਾ ਹੀ ਸੰਭਵ ਨਹੀਂ ਸੀ[ਇਸ ਲਈ ਇਸ ਸੰਸਾਰ ਵਿਚ ਜੀਵ੍ਵ ਦਾ ਓਾਉਣਾ-ਜਾਣਾ ਇਕ ਕੁਰਦਤੀ ਓਮਲ ਹੈ[ ਸੰਸਾਰ ਦੇ ਜੀਵ੍ਵ ਦਾ ਸਰੂਪ ਵੀ ਕੁਦਰਤੀ ਓਮਲ ਹੈ, ਇਸ ਵਿਚ ਕਿਸੇ ਪ੍ਰਕਾਰ ਦੀ ਤਬਦੀਲੀ ਕਰਨੀ ਇਨਸਾਨ ਦੀ ਭੁ`ਲ ਹੈ ਜਿਵੇਂ ਕਿ ਸੁੰਨਤ੍ਵ ਕਰਨੀਓ੍ਵ, ਮੁੰਡਨ ਕਰਨੇ ਜ੍ਵ ਕੋਈ ਹੋਰ ੱਰੀਰਕ ਓੰਗ੍ਵ ਨਾਲ ਛੇੜ-ਛਾੜ ਕਰਕੇ ਵ`ਖ-ਵ`ਖ ਫਿਰਕੇ, ਧਰਮ ਜ੍ਵ ਕੌਮ੍ਵ ਵਿ`ਚ ਇਨਸਾਨੀਓਤ ਨੂੰ ਵੰਡ ਕੇ ਓਾਪਸ ਵਿਚ ਲੜਾਉਣਾ
ਬਹੁਤ ਵ`ਡਾ ਗੁਨਾਹ ਹੈ[ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸਚਾਈ ਦਾ ਪ੍ਰਚਾਰ ਦੁਨੀਓ੍ਵ ਦੇ ਹਰ ਕੋਨੇ ਤ`ਕ ਜਾ ਕੇ
ਕੀਤਾ ਤੇ ਹਰ ਇਨਸਾਨ ਦੀ ਬਰਾਬਰੀ, ਪ੍ਰੇਮ-ਪਿਓਾਰ, ਨੇਕ ਚਲਣੀ, ਹ`ਕ ਦੀ ਕਮਾਈ, ਵੰਡ ਕੇ ਖਾਣ, ਇਸਤਰੀ
ਦਾ ਸਨਮਾਨ ਤੇ ਪ੍ਰਮਾਤਮ੍ਵ ਨੂੰ ਯਾਦ ਕਰਨ ਓਤੇ ਸਿਰਫ ਉਸਦੀ ਸਿਫਤ ਸਲਾਹ ਦਾ ਸੰਦੇੱ ਦਿ`ਤਾ[ ਇਸਤਰ੍ਵ ਕਰਨ ਨਾਲ ਸਾਰੇ ਸੰਸਾਰ ਵਿ`ਚੋਂ ਦੁ`ਖ-ਦਰਦ, ਕਲੇੱ, ਚਿੰਤਾਵ੍ਵ ਤੇ ਝਗੜੇ ਖਤਮ ਹੋ ਸਕਦੇ ਹਨ[ਓਾਅ ਗੁਰੂ ਜੀ ਦੇ
ਇਸ ਸੰਦੇੱ ਨੂੰ ਓਪਣੇ ਹਿਰਦਿਓ੍ਵ ਵਿਚ ਵਸਾਕੇ ਓਾਪਣੇ ਜੀਵਨ ਨੂੰ ਮਨੁਖਤਾ ਦੇ ਭਲੇ ਲਈ ਓਰਪਣ ਕਰੀਏ ਤੇ
ਇਸ ਦੁਨੀਓ੍ਵ ਨੂੰ ਬੇਗਮਪੁਰਾ (ਰ`ਬ ਦਾ ਘਰ) ਬਣਾਈਏ |
|
|
|
Humble Request |
|
|
|