|
|
|
Contact details |
Contact Person :
Mr. Gian Singh Bamrah
ADDRESS :
GN PRINT PACK MACHINES,
Opp. SP Dharam Kanda,Vallah, Mehta Rd., Amritsar 143501.
Mobile : +91-9464283050
Email : aisjsrf1980@gmail.com |
|
|
ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ
ਚੌਥੇ ਨਾਨਕ, ਸ੍ਰੀ ਗੁਰੂ ਰਾਮ ਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ`ਚ ਤੇ ਪ੍ਰਭੂ ਭਗਤੀ ਦੇ ਸੰਦੇੱ ਨੂੰ ਓ`ਗੇ ਫੇਲਾਇਓਾ[ ਗੁਰਗ`ਦੀ ਮਿਲਣ ਤੋਂ ਬਾਓਦ ਓਾਪਜੀ ਨੇ ਇਕ ਨਵ੍ਵ ਨਗਰ ਵਸਾਇਓਾ ਜਿਸਦਾ ਨਾਮ ਚ`ਕ ਰਾਮ ਦਾਸ ਰ`ਖਿਓਾ [ ੁੱਰੂ ਵਿ`ਚ ਏਥੇ ਇਕ ਛੋਟੀ ਜਿਹੀ ਛਪੜੀ ਸੀ[ਜਿਸਨੂੰ ਗੁਰੂ ਜੀ ਨੇ ਇਕ ਸਰੋਵਰ ਵਿਚ ਤਬਦੀਲ ਕੀਤਾ ਓਤੇ ਇਸਦਾ ਨਾਮ ਓੰਮ੍ਰਿਤ ਸਰੋਵਰ ਰ`ਖਿਓਾ [ ਇਸ ਸਰੋਵਰ ਦੇ ਨਾਮ ਤੇ ਹੀ ਇਸ ਨਗਰ ਦਾ ਨਾਮ ਓੰਮ੍ਰਿਤਸਰ ਪਿਓਾ[ ਇਸ ਓੰਮ੍ਰਿਤ ਸਰੋਵਰ ਵਿਚ ਹੀ ਪੰਜਵੇਂ ਨਾਨਕ ਸੀ੍ਰ ਗੁਰੂ ਓਰਜਨ ਦੇਵ ਜੀ ਨੇ ਸ੍ਰੀ ਗੁਰੂ ਰਾਮ ਦਾਸ ਜੀ ਦੀ ਕਲਪਨਾ ਦੇ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ [ ਜੋ ਓ`ਜ ਸਾਰੇ ਸੰਸਾਰ ਵਿਚ ਰੁਹਾਨੀਓਤ, ਸ੍ਵਝੀਵਾਲਤਾ, ਪ੍ਰੇਮ, ਸ`ਚ ਤੇ ਪ`੍ਰਭੂ ਭਗਤੀ ਦੇ ਸੰਦੇੱ ਦਾ ਕੇਂਦਰ ਬਣਿਓਾ ਹੈ[ ਗੁਰੂ ਜੀ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਜੋ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਦਰਜ ਹੈ[ ਇਹਨ੍ਵ ਵਿਚ ਮ`ਹਤਵ ਪੂਰਨ ਹੈ, ਲਾਵ੍ਵ (ਓਨੰਦ-ਕਾਰਜ ਦੀ ਬਾਣੀ), ਰਹਿਰਾਸ ਸਾਹਿਬ, ਕੀਰਤਨ ਸੋਹਿਲਾ ਓਤੇ ਹਰ ਸਿ`ਖ ਲਈ ਨਿਤਨੇਮ ਕਰਨ ਦੀ ਹਦਾਇਤ [ਹਰਿਮੰਦਰ ਸਾਹਿਬ ਦੇ ਓੰਮ੍ਰਿਤ ਸਰੋਵਰ ਵਿਚ ਇੱਨਾਨ ਕਰਨ ਨੂੰ ਇਹ ਕਹਿਕੇ ਬਹੁਤ ਮਹ`ਤਵ ਦਿ`ਤਾ ਕਿ ਜੋ ਵੀ ਇਸ ਸਰੋਵਰ ਵਿਚ ਨੇਕ ਭਾਵਨ੍ਵ ਓਤੇ ਸ`ਚ ਤੇ ਚਲਣ ਦੇ ਇਰਾਦੇ ਨਾਲ ਇੱਨਾਨ ਕਰੇਗਾ ਉਸਦੇ ਸਾਰੇ ਪਾਪ ਕ`ਟੇ ਜਾਣਗੇ “ ਰਾਮਦਾਸ ਸਰੋਵਰ ਨਾ੍ਹਤੇ ਸਭ ਉਤਰੇ ਪਾਪ ਕਮਾਤੇ” [ ਓਾਪ ਜੀ ਨੇ ਇਸ ੱਹਿਰ ਵਿਚ ਹਰ ਤਰ੍ਵ ਦੇ ਕਾਰੋਬਾਰ ਕਰਨ ਵਾਲੇ ਓਤੇ ਭਵਨ ਉਸਾਰੀ ਦੇ ਮਾਹਿਰ ਕਾਰੀਗਰ੍ਵ ਨੂੰ ਵ`ਸਣ ਲਈ ਪ੍ਰੇਰਿਓਾ ਤੇ ਉਹਨ੍ਵ ਦੀ ਹਰ ਪ੍ਰਕਾਰ ਨਾਲ ਸਹਾਇਤਾ ਕੀਤੀ [ਇਸਦਾ ਹੀ ਨਤੀਜਾ ਹੈ ਕਿ ਓ`ਜ ਇਹ ੱਹਿਰ ਵਪਾਰ ਤੇ ਕਾਰੀਗਰੀ ਲਈ ਪੂਰੀ ਦੁਨੀਓ੍ਵ ਵਿਚ ਮੱਹੂਰ ਹੈ[ਗੁਰੂ ਜੀ ਦੀ ਮਿਹਰ ਤੇ ਕ੍ਰਿਪਾ ਸਦਕਾ ਇਹ ੱਹਿਰ ਦਿਨ ਦੂਨੀ ਤੇ ਰਾਤ ਚੌਗੁਨੀ ਤ`ਰਕੀ ਕਰ ਰਿਹਾ ਹੈ[ ਗੁਰੂ ਜੀ ਦੇ ਇਸ ਪਰਉਪਕਾਰ ਲਈ ਜਿਨ੍ਵ ਵੀ ੁੱਕਰਾਨਾ ਕੀਤਾ ਜਾਵੇ ਘ`ਟ ਹੈ[ ਇਹਨ੍ਵ ਦੇ ਨਾਮ
ਤੇ ਹੀ ਸਿ`ਖ੍ਵ ਨੇ ਓੰਮ੍ਰਿਤਸਰ ੱਹਿਰ ਤੇ ਹਰਿਮੰਦਰ ਸਾਹਿਬ ਜੀ ਦੀ ਰਾਖੀ ਲਈ ਇਕ ਛੋਟੇ ਕਿਲ੍ਹੇ ਵਰਗੀ ਕ`ਚੀ ਗੜ੍ਹੀ “ਰਾਮਰੌਣੀ” ਬਣਾਈ ਜਿਸਨੂੰ ਮਹਾਰਾਜਾ ਜ`ਸਾ ਸਿੰਘ ਰਾਮਗੜ੍ਹੀਓਾ ਨੇ ਬਾਓਦ ਵਿਚ ਇਕ ਵ`ਡੇ ਪ`ਕੇ ਕਿਲ੍ਹੇ ਵਿ`ਚ ਬਦਲ ਦਿ`ਤਾ[ਹੁਣ ਇਸਦਾ ਨਾਮ “ਕਿਲਾ੍ਹ ਰਾਮਗੜ੍ਹ” ਪੈ ਗਿਓਾ ਜਿਸਤੋਂ ਉਸ ਵਿਚ ਰਹਿਣ ਵਾਲੇ ਸਿੰਘ ਸੂਰਮੇ “ਰਾਮਗੜ੍ਹੀਓਾ” ਕਹਾਉਣ ਲਗ ਪਏ ਜੋ ਕਿ ਬਹੁਤ ਹੀ ਸਤਿਕਾਰ ਤੇ ਸੂਰਮਗਤੀ ਦੀ ਉਪਾਧੀ ਸੀ ਕਿaੁਂਕਿ ਇਸ ਨਾਲ ਸ੍ਰੀ ਗੁਰੂ ਰਾਮ ਦਾਸ ਜੀ ਦਾ ਨਾਮ ਜੁੜਿਓਾ ਸੀ[
ੱਰੋਮਣੀ ਸੂਰਬੀਰ ਮਹਾਨ ਯੋਧਾ ਭਾਈ ਸੁ`ਖਾ ਸਿੰਘ ਕਲਸੀ, ਮਾੜੀ ਕੰਬੋਕੀ
ਖਾਲਸਾ ਪੰਥ ਦਾ ਸਾਰਾ ਇਤਹਾਸ ਹੀ ੱਰੋਮਣੀ ਸੂਰਬੀਰ੍ਵ ਨਾਲ ਭਰਿਓਾ ਪਿਓਾ ਹੈ ਜਿਨ੍ਵ ਨੇ ਕੌਮ ਲਈ ਓਦੁ`ਤੀ
ਕਾਰਨਾਮੇ ਕਰਕੇ ਓਾਪਣਾ ਨ੍ਵ ਸੁਨਹਿਰੀ ਓ`ਖਰ੍ਵ ਵਿਚ ਲਿਖਵਾਇਓਾ ਹੈ[ਓਜਿਹਾ ਹੀ ਬੇਮਿਸਾਲ ਤੇ ਹੈਰਾਨਕੁਨ
ਸਾਹਸ ਤੇ ਦਲੇਰੀ ਵਾਲਾ ਬ੍ਵਕਾ ਗੁਰੂ ਦਾ ਸਿੰਘ ਸੀ ਭਾਈ ਸ`ੁਖਾ ਸਿੰਘ ਕਲਸੀ, ਮਾੜੀ ਕੰਬੋਕੀ [ ਮਾੜੀ ਕੰਬੋਕੀ ਪਿੰਡ, ਓੰਮ੍ਰਿਤਸਰ ੱਹਿਰ ਦੇ ਪ`ਛਮ ਵ`ਲ ਕੋਈ 40-42 ਕਿਲੋਮੀਟਰ ਦੂਰੀ ਤੇ, ਪਾਕਿਸਤਾਨ ਦੇ ਬਾਰਡਰ ਦੇ ਲਾਗੇ ਹੈ[ਇਸ ਪਿੰਡ ਦੇ ਵਾਸੀ ਸ੍ਰੀ ਲ`ਧਾ ਦੇ ਘਰ, ਬੀਬੀ ਹਰੋ ਦੀ ਕੁ`ਖੋਂ ਸੰਨ 1707 ਨੂੰ ਮਾਘ ਮਹੀਨੇ ਇਕ ਬਾਲਕ ਨੇ
ਜਨਮ ਲਿਓਾ ਜਿਸ ਦਾ ਨਾਮ ਸ`ੁਖਾ ਰਖਿਓਾ ਗਿਓਾ[ਇਹ ਉਹ ਸਮ੍ਵ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦੁਰ ਨੇ
ਸਰਹੰਦ ਫਤਿਹ ਕਰਕੇ ਛੋਟੇ ਸਹਿਬਜਾਦਿਓ੍ਵ ਦੀ ੱਹੀਦੀ ਦਾ ਬਦਲਾ ਲਿਓਾ ਸੀ ਓਤੇ ਵਿੱਾਲ ਮੁਗਲ ਬਾਦੱਾਹੀ
ਦੀਓ੍ਵ ਜੜ੍ਹ੍ਵ ਹਿਲਾ ਦਿ`ਤੀਓ੍ਵ ਸਨ[ਇਸ ਕਾਰਨ ਮੁਗਲ ਰਾਜ ਦੀ ਰਹਿੰਦ ਖੂੰਦ ਤੇ ਧਾੜਵੀ ਨਾਦਰ੍ਵ ਤੇ ਓਬਦਾਲੀਓ੍ਵ
ਵ`ਲੋਂ ਸਿ`ਖ੍ਵ ਤੇ ਹਰ ਤਰ੍ਵ ਦਾ ਦਮਨ ਚ`ਕਰ ਚਲਾਇਓਾ ਜਾ ਰਿਹਾ ਸੀ[ਸਿ`ਖ੍ਵ ਨੂੰ ਓਾਪਣੀ ਹੋਂਦ ਕਾਇਮ ਰ`ਖਣ
ਲਈ ਬਹੁਤ ਵਾਰ ਜੰਗਲ੍ਵ, ਪਹਾੜ੍ਵ ਜ੍ਵ ਦੂਰ ਦੂਰ ਦੇ ਇਲਾਕਿਓ੍ਵ ਵਿਚ ਪਨਾਹ ਲੈਣੀ ਪਂੈਦੀ ਸੀ ਤੇ ਧਾੜਵੀਓ੍ਵ ਦਾ
ਮੁਕਾਬਲਾ ਕਰਨ ਲਈ ਗੁਰੀਲਾ ਯੁ`ਧ ਕਰਨੇ ਪੈਂਦੇ ਸਨ[ਓਜਿਹੇ ਮੁੱਕਲ੍ਵ ਭਰੇ ਹਾਲਾਤ ਵਿ`ਚ ਜੁਓਾਨ ਹੋਏ ਭਾਈ
ਸੁ`ਖਾ ਸਿੰਘ, ਮਾਪਿਓ੍ਵ ਦੀ ਮਰਜੀ ਦੇ ਉਲਟ 14-15 ਸਾਲ ਦੀ ਉਮਰ ਵਿਚ ਦੱਮੇੱ ਪਿਤਾ ਦੀ ਬਖੱਿੱ,
ਓੰਮਿੰ੍ਰਤ ਦੀ ਪਹੁਲ ਲੈਕੇ ਸਿੰਘ ਸ`ਜ ਗਏ[ਜਿਸ ਸਮੇਂ ਮੁਗਲ ਹਕੁਮਤ੍ਵ ਸਿ`ਖ੍ਵ ਦਾ ਖੁਰਾ ਖੋਜ ਮਿਟਾਉਣ ਤੇ ਲ`ਗੀਓ੍ਵ
ਹੋਈਓ੍ਵ ਸਨ, ਓੰੰਿਮ੍ਰਤਪਾਨ ਕਰਕੇ ਸਿੰਘ ਸਜਨਾ ਮੌਤ ਨੂੰ ਵਾਜ੍ਵ ਮਾਰਨ ਵਾਲੀ ਗ`ਲ ਸੀ[ਸਾਰੇ ਪਿੰਡ ਵਿਚ ਚਰਚਾ
ਹੋਣ ਲਗ ਪਈ[ਪਿੰਡ ਦੇ ਮੋਹਤਬਰ ਸ`ਜਣ, ਸਰਪੰਚ ਨੂੰ ਨਾਲ ਲੈਕੇ ਭਾਈ ਸ`ੁਖਾ ਸਿੰਘ ਦੇ ਮਾਪਿਓ੍ਵ ਨੂੰ ਮਿਲਣ ਓਾ
ਗਏ ਓਤੇ ਓਾਉਣ ਵਾਲੇ ਖਤਰੇ ਦੀ ਚਿੰਤਾ ਜਾਹਰ ਕੀਤੀ[ਉਹਨਾ ਕਿਹਾ ਕਿ ਜਿ`ਥੇ ਮੁਗਲ ਤੁਹਾਨੂੰ ਸਾਰਿਓ੍ਵ ਨੂੰ
ਮਾਰ ਮੁਕਾਉਣੇਗੇ ਉਥੇ ਬਾਕੀ ਪਿੰਡ ਨੂੰ ਵੀ ਨਹੀਂ ਛ`ਡਣਗੇ ਇਸ ਲਈ ਓਾਪਣੇ ਪੁ`ਤਰ ਸੁ`ਖੇ ਨੂੰ ਇਸ ਕੰਮ ਤੋਂ ਫੌਰਨ
ਵਰਜ ਲਵੋ[
ਕੇਸ ਕਤਲ ਹੋਣ ਤੇ ਖੂਹ ਵਿਚ ਛਾਲ ਮਾਰਨੀ
ਸਾਰੇ ਪਿੰਡ ਦੀ ਚਿੰਤਾ ਤੇ ਮੁਗਲ੍ਵ ਦੇ ਕਹਿਰ ਨੂੰ ਦੇਖਦਿਓ੍ਵ ਭਾਈ ਸੁ`ਖਾ ਸਿੰਘ ਦੀ ਮਾਤਾ ਜੀ ਨੇ ਓਾਪਣੇ ਪੁ`ਤਰ ਦੇ `ਿਜ`ਦੀ ਸੁਭਾਓ ਨੂੰ ਜਾਣਦਿਓ੍ਵ ਮਮਤਾਵ`ਸ ਉਸਨੂੰ ਰਾਤ ਨੂੰ ਸੌਣ ਲਗੇ ਨੂੰ ਧੋਖੇ ਨਾਲ ਭੰਗ ਦੇ ਪਕੌੜੇ ਖਵਾ ਦਿ`ਤੇ ਤੇ
ਸੁ`ਤੇ ਹੋਏ ਦੇ ਕੇਸ ਕਟਵਾ ਦਿ`ਤੇ[ਜ`ਦੋਂ ਸਵੇਰੇ ਜਾਗ ਓਾਈ ਤ੍ਵ ਸਿਰ ਉ`ਤੇ ਕੇਸ ਕ`ਟੇ ਦੇਖ ਕੇ ਬਹੁਤ ਗੁ`ਸੇ ਵਿਚ ਓਾਏ
ਤੇ ਬਹੁਤ ਰੋਸ ਕੀਤਾ[ ਇਸ ਓਸਹਿ ਭਾਣੇ ਕਾਰਨ ਓਾਤਮਹ`ਤਿਓਾ ਕਰਨ ਦੇ ਇਰਾਦੇ ਨਾਲ ਪਿੰਡ ਦੇ ਇਕ ਖੂਹ ਵਿਚ
ਛਾਲ ਮਾਰ ਦਿ`ਤੀ[ਜਦ ਪਿੰਡ ਵਾਲਿਓ੍ਵ ਨੂੰ ਪਤਾ ਲ`ਗਾ ਤ੍ਵ ਉਹਨ੍ਵ ਉਸਨੂੰ ਖੂਹ ਚੋਂ ਬਾਹਰ ਕ`ਢਣ ਦਾ ਯਤਨ ਕੀਤਾ
ਤ੍ਵ ਉਸਨੇ ਕਿਹਾ ਕਿ ਮੈਂ ਕੇਸ੍ਵ ਤੋਂ ਬਿਨਾ ਜਿਉਂਣਾ ਨਹੀਂ ਚਾਹੁੰਦਾ ਇਸ ਲਈ ਮੇਰਾ ਮਰ ਜਾਣਾ ਹੀ ਠੀਕ ਹੈ[ਸੰਜੋਗ
ਵ`ਸ ਉਸ ਵੇਲੇ ਸ੍ਰ: ੱਾਮ ਸਿੰਘ ਕਰੋੜੀਓਾ ਜ`ਥੇ ਦੇ ਕੁਝ ਸਿੰਘ ਇਸ ਖੂਹ ਲਾਗੋਂ ਲੰਘ ਰਹੇ ਸਨ[ਪਿੰਡ ਦੇ ਲੋਕ੍ਵ ਦਾ
ਇਕ`ਠ ਦੇਖ ਕੇ ਪ`ੁਛਿਓਾ ਕਿ ਕੀ ਕਾਰਨ ਹੈ ਤ੍ਵ ਪਤਾ ਲ~ਗਾ ਕਿ ਇਕ ਸਿੰਘ ਕੇਸ ਕ`ਟੇ ਜਾਣ ਕਰਕੇ ਖੂਹ ਵਿ`ਚ
ਡੁ`ਬ ਕੇ ਮਰਨਾ ਚਾਹੁੰਦਾ ਹੈ[ ਸਿੰਘ੍ਵ ਨੇ ਸਮਝਾਇਓਾ ਕਿ ਗੁਰੂ ਜੀ ਦੇ ਹੁਕਮ ਓਨੁਸਾਰ ਓਾਤਮਹ`ਤਿਓਾ ਕਰਨਾ
ਘੋਰ ਪਾਪ ਹੈ ਇਸ ਲਈ ਜੇ ਤੈਨੂੰ ਮਰਨ ਦਾ ਚਾਓ ਹੈ ਤ੍ਵ ਸਾਡੇ ਨਾਲ ਚ`ਲਕੇ ਮੁਗਲ੍ਵ ਨੂੰ ਮਾਰਕੇ ੱਹੀਦੀ ਪਾ ਤਾਕਿ
ਤੇਰਾ ਇਸ ਸੰਸਾਰ ਤੇ ਓਾਉਣਾ ਸਫਲ ਹੋਵੇ ਤੇ ਗੁਰੂ ਪੰਥ ਦੀਓ੍ਵ ਖੁੱੀਓ੍ਵ ਪ੍ਰਾਪਤ ਹੋਣ[ਇਸਤਰ੍ਵ ਭਾਈ ਸੁ`ਖਾ ਸਿੰਘ ਖੂਹ ਵਿਚੋਂ ਬਾਹਰ ਓਾਕੇ ਉਹਨ੍ਵ ਸਿੰਘ੍ਵ ਦੇ ਜ`ਥੇ ਵਿ`ਚ ੱਾਮਲ ਹੋ ਗਿਓਾ[ਕਿਉਂਕਿ ਬਾਕੀ ਸਾਰੇ ਸਿੰਘ ਘੋੜ-ਸਵਾਰ
ਸਨ ਇਸ ਲਈ ਭਾਈ ਸੁ`ਖਾ ਸਿੰਘ ਨੂੰ ਵੀ ਨਾਲ ਜਾਣ ਲਈ ਘੋੜੇ ਜ੍ਵ ਘੋੜੀ ਦੀ ਲੋੜ ਸੀ ਸੋ ਉਹਨ੍ਵ ਸਿੰਘ੍ਵ ਨੇ ਲਾਗੇ
ਖੇਤ੍ਵ ਵਿਚ ਚਰ ਰਹੀ ਪਿੰਡ ਦੇ ਨੰਬਰਦਾਰ ਦੀ ਘੋੜੀ ਪਕੜ ਕੇ ਦੇ ਦਿ`ਤੀ [ ਇਸਤਰ੍ਵ ਭਾਈ ਸੁ`ਖਾ ਸਿੰਘ ਦਾ ਮੁਗਲ੍ਵ
ਵਿਰੁਧ ਸੰਘਰੱਮਈ ਜੀਵਨ ਦਾ ਓਰੰਭ ਹੋਇਓਾ[
ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਇੱਨਾਨ ਕਰਨਾ
ਸ੍ਰ: ੱਾਮ ਸਿੰਘ ਕਰੋੜੀਓਾ ਦੇ ਜ`ਥੇ ਵਿਚ ੱਾਮਲ ਹੋਕੇ, ਭਾਈ ਸ`ੁਖਾ ਸਿੰਘ ਨੇ ਦੁਬਾਰਾ ਓੰਮ੍ਰਿਤ ਛ`ਕਿਓਾ ਤੇ ਗੁਰੂ ਦਾ
ਸਿੰਘ ਸ`ਜ ਗਿਓਾ [ ਫਿਰ ਉਹ ਹਰ ਤਰ੍ਵ ਦੇ ੱਸਤਰ ਚਲਾਉਣੇ, ਗਤਕਾ ਖੇਡਣਾ, ਤਲਵਾਰਬਾਜੀ, ਤੀਰਓੰਦਾਜੀ, ਘੋੜਸਵਾਰੀ ,ਯੁ`ਧ੍ਵ ਤੇ ਲੜਾਈਓ੍ਵ ਲੜਨ ਦੇ ਦਾਓ-ਪੇਚ ਸਿ`ਖ ਕੇ ਇਕ ਪੂਰਨ ਸੂਰਬੀਰ ਨੌਜੁਓਾਨ ਯੋਧਾ ਬਣ ਗਿਓਾ[
ਹੁਣ ਇਹ ਓਾਪਣੀ ਤਾਕਤ, ਹਿੰਮਤ, ਦਲੇਰੀ ਤੇ ਫੁਰਤੀ ਦਾ ਵਿਖਾਵਾ ਕਰਨਾ ੁੱਰੂ ਕਰ ਦਿ`ਤਾ, ਹਰ ਛੋਟੀ ਵ`ਡੀ ਮ`ੁਹਿਮ
ਵਿਚ ਹਿ`ਸਾ ਲੈਣ ਲਈ ਮੁਹਰਲੀ ਕਤਾਰ ਵਿਚ ੱਾਮਲ ਹੋਣ ਲ`ਗ ਪਿਓਾ[ਮੁਗਲ ਹੁਕਮਰਾਨ ਸਿੰਘ੍ਵ ਦੇ ਗੁਰੀਲਾ ਯੁ`ਧ
ਤੋਂ ਬਹੁਤ ਪ੍ਰੇੱਾਨ ਤੇ ਗੁ`ਸੇ ਵਿਚ ਸਨ, ਉਹ ਹਰ ਤਰ੍ਵ ਦੇ ਢੰਗ ਤਰੀਕੇ ਵਰਤ ਕੇ ਸਿ`ਖ੍ਵ ਦਾ ਖਾਤਮ੍ਵ ਕਰਨ ਤੇ ਤ`ੁਲੇ
ਹੋਏ ਸਨ ਪਰ ਸਿ`ਖ ਸਨ ਕਿ ਖਤਮ ਹੋਣ ਦੀ ਬਜਾਏ ਹੋਰ ਵ`ਧ ਰਹੇ ਸਨ ਤੇ ਦਿਨ ਬਦਿਨ ਤਾਕਤਵਰ ਹੋ ਰਹੇ ਸਨ[
ਲਾਹੌਰ ਦੇ ਸੂਬੇ ਨੇ ਓਾਪਣੇ ਸਭ ਓਫਸਰ ਤੇ ਇਲਾਕੇ ਦੇ ਚੌਧਰੀ ਇਕ`ਠੇ ਕਰਕੇ ਪ`ੁਛਿਓਾ ਕਿ ਸਾਡੇ ਇੰਨੇ ਯਤਨ੍ਵ ਦੇ
ਬਾਵਜੂਦ ਵੀ ਸਿ`ਖ ਖਤਮ ਕਿਉਂ ਨਹੀਂ ਹੋ ਰਹੇ[ਉਹਨ੍ਵ ਨੇ ਦ`ਸਿਓਾ ਕਿ ਇਹਨ੍ਵ ਦੇਕਿਸੇ ਵਡੇਰੇ ਨੇ ਓੰਮ੍ਰਿਤਸਰ ਦੇ
ਤਲਾ ਵਿਚ ਓਾਬੇਹਯਾਤ ਲਿਓਾ ਕੇ ਪਾਇਓਾ ਸੀ ਜਿਸ ਵਿਚ ਇਹ ਓਾਕੇ ਨਹਾਉਂਦੇ ਹਨ ਤੇ ਜਖਮੀ ਹੋਏ ਵੀ ਮੁੜ
ਨਂੌ-ਬਰਨੌਂ ਹੋ ਜ੍ਵਦੇ ਹਨ ਤੇ ਲੜਨ ਲਈ ਤਿਓਾਰ ਹੋ ਜ੍ਵਦੇ ਹਨ[ਇ`ਥੋਂ ਤ`ਕ ਕੇ ਜੋ ਇ`ਥੇ ਨਹੀਂ ਓਾ ਸਕਦੇ ਉਹਨ੍ਵ
ਵਾਸਤੇ ਤਲਾ ਵਿ`ਚੋਂ ਜਲ ਭਰਕੇ ਲੈ ਜ੍ਵਦੇ ਹਨ ਤੇ ਉਹਨ੍ਵ ਦੇ ਮੁੰਹ ਵਿ`ਚ ਪਾ ਦੇਂਦੇ ਹਨ ਤ੍ਵ ਉਹ ਰੋਗੀ ਵੀ ਓਰੋਗ
ਹੋ ਜ੍ਵਦਾ ਹੈ[ਇਹ ਸ`ਭ ਸੁਣ ਕੇ ਸੂਬੇ ਨੇ ਹੁਕਮ ਕੀਤਾ ਕਿ ਇਸ ਓੰਮ੍ਰਿਤ ਸਰੋਵਰ ਦੇ ਚੁਫੇਰੇ ਸਖਤ ਪਹਿਰਾ ਬੈਠਾ
ਦਿਉ ਤੇ ਨਾਲ ਹੀ ਓੇਲਾਨ ਕਰ ਦਿ`ਤਾ ਕਿ ਇਸ ਸਰੋਵਰ ਵਿਚ ਇੱਨਾਨ ਕਰਨ ਦੀ ਸਖਤ ਮਨਾਹੀ ਹੈ ਜੋ ਵੀ
ਇਸ ਵਿਚ ਨਹਾਉਣ ਦਾ ਯਤਨ ਕਰੇਗਾ, ਕਤਲ ਕਰ ਦਿ`ਤਾ ਜਾਵੇਗਾ[ਹੁਣ ਕੁਝ ਤੁਰਕ੍ਵ ਤੇ ਕਾਜੀਓ੍ਵ ਨੇ ਤਾਹਨਾ
ਮਾਰਿਓਾ, ਹੈ ਕੋਈ ਗੁਰੂ ਦਾ ਸਿ`ਖ ਜੋ ਇਸ ਸਰੋਵਰ ਵਿਚ ਨਹਾਉਣ ਦੀ ਹਿੰਮਤ ਦਿਖਾਵੇ? ਇਹ ਗ`ਲ ਉਸ ਵੇਲੇ
ਸਿੰਘ੍ਵ ਦੇ ਜ`ਥੇ ਕੋਲ ਬ`ੁਢਾ ਜੌਹੜ, ਰਾਜਿਸਥਾਨ, ਪਹੁੰਚ ਗਈ ਜਿ`ਥੇ ਭਾਈ ਸੁ`ਖਾ ਸਿੰਘ ਵੀ ਹਾਜਰ ਸੀ[ਜਦੋਂ ਸਾਰੇ ਸਿੰਘ ਚੁ`ਪੀ ਵ`ਟ ਗਏ ਤ੍ਵ ਭਾਈ ਸੁ`ਖਾ ਸਿੰਘ ਜੀ a`ੁਠਕੇ ਕਹਿਣ ਲ`ਗੇ ਕਿ ਜੇਕਰ ਜ`ਥੇਦਾਰ ਜੀ ਇਜਾਜ`ਤ ਦੇਣ ਤ੍ਵ ਦਾਸ ਇਹਨ੍ਵ ਮੁਗਲ੍ਵ ਦੇ ਤਾਹਨੇ ਦਾ ਜੁਓਾਬ ਸਰੋਵਰ ਵਿਚ ਇੱਨਾਨ ਕਰਕੇ ਦੇਣ ਲਈ ਤਿਓਾਰ ਹੈ[ਇਹ ਸੁਣ ਕੇ ਸਾਰੇ ਬਹੁਤ ਫਿਕਰਮੰਦ ਹੋਏ ਇਕ ਇਕ`ਲੇ ਸਿੰਘ ਦਾ ਮੁਗਲ੍ਵ ਦੀ ਫੋਜ ਦੇ ਸਖਤ ਪਹਿਰੇ ਵਿਚ ਜਾਕੇ ਇੱਨਾਨ ਕਰਨਾ, ਮੌਤ ਦੇ ਮੂੰਹ ਵਿਚ ਜਾਣਾ ਹੈ[ਪਰ ਭਾਈ ਸੁ`ਖਾ ਸਿੰਘ ਓਾਪਣੇ ਇਰਾਦੇ ਤੇ ਪ`ਕੇ ਰਹੇ ਤ੍ਵ ਜ`ਥੇਦਾਰ ਨੇ ਓਖੀਰ ਵਾਹਿਗੁਰੂ
ਜੀ ਓ`ਗੇ ਓਰਦਾਸ ਕਰਕੇ ਭਾਈ ਸਾਹਿਬ ਨੂੰ ਓੰਮ੍ਰਿਤਸਰ ਜਾਣ ਦੀ ਓਾਗਿਓਾ ਦੇ ਦਿ`ਤੀ[ ਭਾਈ ਸੁ`ਖਾ ਸਿੰਘ ਨੇ
ਮੁਸਲਮਾਨੀ ਭੇਸ ਕਰਕੇ ਰਾਤੋ ਰਾਤ ਸਵੇਰੇ ਤੜਕੇ ਓੰਮ੍ਰਿਤਸਰ ਪਹੁੰਚ ਗਿਓਾ ਓਤੇ ਘੋੜਾ ਸਰੋਵਰ ਕੰਢੇ ਖੜਾ ਕਰਕੇ
ਕਪੜੇ ਉਤਾਰੇ ਓਤੇ ਸਰੋਵਰ ਵਿਚ ਇੱਨਾਨ ਕੀਤਾ, ਦੁਬਾਰਾ ਕਪੜੇ ਪਾਏ, ਤਿਓਾਰ ਬਰ ਤਿਓਾਰ ਹੋਕੇ ਘੋੜੇ ਤੇ
ਸਵਾਰ ਹੋਕੇ ਹ`ਥ ਵਿਚ ਤਲਵਾਰ ਫੜ੍ਹੀ ਤੇ ਜੈਕਾਰਾ ਛ`ਡਿਓਾ , ਨਾਲ ਹੀ ਓੇਲਾਨ ਕੀਤਾ ਓੈ ਮੁਗਲੋ, ਗੁਰੂ ਦਾ ਸਿੰਘ
ਸਰੋਵਰ ਵਿ`ਚ ਇੱਨਾਨ ਕਰਕੇ ਚਲਿਓਾ ਜੇ, ਜੇ ਰੋਕ ਸਕਦੇ ਹੋ ਤ੍ਵ ਰੋਕ ਵੇਖੋ[ ਜਿਨੇ ਚਿਰ ਨੂੰ ਪਹਿਰੇਦਾਰ ਉਸਦਾ
ਪਿ`ਛਾ ਕਰਦੇ, ਸਿੰਘ ਹੁਰੀਂ ਹਰਨ ਹੋ ਗਏ ਤੇ ਮੁੜ ਓਪਣੇ ਜ`ਥੇ ਕੋਲ ਬੁ`ਢਾ ਜੌਹੜ ਪਹੁੰਚ ਜਾ ਜੈਕਾਰਾ ਗਜਾਇਓਾ[
ਜ`ਥੇਦਾਰ ਤੇ ਬਾਕੀ ਸਿੰਘ੍ਵ ਨੂੰ ਜਦੋਂ ਸਾਰੀ ਵਾਰਦਾਤ ਸੁਣਾਈ ਤ੍ਵ ਸਿੰਘ੍ਵ ਨੇ ਓਾਪਦਾ ਬਹੁਤ ਮਾਣ ਸਤਿਕਾਰ ਕੀਤਾ
ਤੇ ਜ`ਥੇਦਾਰ ਨੇ ਘ`ੁਟ ਕੇ ਛਾਤੀ ਨਾਲ ਲਾਇਓਾ ਤੇ ਥਾਪੜਾ ਦਿ`ਤਾ[ਇਸ ਸਾਕੇ ਕਾਰਨ ਓੰਮ੍ਰਿਤਸਰ ਸਰੋਵਰ ਵਿ`ਚ
ਨੰਗੇ ਸਿਰ ਇੱਨਾਨ ਕਰਣ ਦੀ ਰੀਤ ਚਲ ਪਈ ਜੋ ਓ`ਜ ਵੀ ਜਾਰੀ ਹੈ[
ਮ`ਸੇ ਰੰਗੜ ਦਾ ਸਿਰ ਕਲਮ ਕਰਨਾ
ਭਾਈ ਮਨੀ ੰਿਸੰਘ ਜੀ ਦੀ ੱਹੀਦੀ ਤੋਂ ਬਾਓਦ ਉਸ ਦੇ ਭਤੀਜੇ ਭਾਈ ਪ`ਥਰ ਸਿੰਘ ਨੇ ਓੰਮ੍ਰਿਤਸਰ ਦੇ ਕੋਤਵਾਲ ਨੂੰ
ਕਤਲ ਕਰ ਦਿ`ਤਾ ਸੀ [ ਹੁਣ ਲਾਹੌਰ ਦੇ ਸੂਬੇਦਾਰ ਜਕਰੀਓਾ ਖਾਨ ਨੇ ਮੰਡਿਓਾਲਾ ਪਿੰਡ ਦੇ ਚੌਧਰੀ ਮ`ਸੇ ਰੰਗੜ ਨੂੰ
ਓੰਮ੍ਰਿਤਸਰ ਦਾ ਚੌਧਰੀ ਥਾਪ ਦਿ`ਤਾ ਓਤੇ ਸਿ`ਖ੍ਵ ਤੇ ਹਰ ਤਰ੍ਵ ਦਾ ਜੁਲਮ ਕਰਨ ਦੀ ਖ`ੁਲ ਦੇ ਦਿ`ਤੀ [ ਉਹ ਤ੍ਵ
ਪਹਿਲ੍ਵ ਹੀ ਰ`ਜਕੇ ਓੈਬੀ ਤੇ ਹਰਾਮਕਾਰੀ ਕਰਨ ਵਾਲਾ ਬੰਦਾ ਸੀ[ਸੋ ਉਸਨੇ ਕੋਤਵਾਲ ਬਣਦਿਓ੍ਵ ਹੀ ਜੁਲਮ੍ਵ ਦਾ
ਹੜ੍ਹ ਲੈ ਓ੍ਵਦਾ[ੱਹਿਰ ਦਾ ਹਰ ਗੁਰਦੁਓਾਰਾ ਘੋੜਿਓ੍ਵ ਦਾ ਤਬੇਲਾ ਬਣਾ ਦਿ`ਤਾ ਓਤੇ ਹਰ ਤਰ੍ਵ ਦੇ ਗੰਦ ਨਾਲ ਭਰ
ਦਿ`ਤਾ[ ਓਾਪ ਖੁਦ ਸ੍ਰੀ ਹਰਿਮੰਦਰ ਸਾਹਿਬ ਦੇ ਓੰਦਰ ਪਲੰਘ ਡਾਹ ਕੇ ਬੈਠ ਗਿਓਾ[ਨਿ`ਤ ਨਵੀ ਵੇਸਵਾ ਦਾ ਨਾਚ ਹੋਣ
ਲਗ ਪਿਓਾ[ ਹੁ`ਕਾ, ੱਰਾਬ ਤੇ ਗਉ ਦੇ ਮਾਸ ਦੇ ਕਬਾਬ ਬਣਾ ਕੇ ਖਾਧੇ ਜਾਣ ਲਗ ਪਏ[ ਗਉਓ੍ਵ ਦੇ ਖੂਨ ਨਾਲ
ਸ੍ਰੀ ਹਰਿਮੰਦਰ ਸਾਹਿਬ ਨੂੰ ਧੋਤਾ ਜਾਣ ਲਗ ਪਿਓਾ, ਭਾਵ ਕਿ ਹਰ ਤਰ੍ਵ ਦਾ ਕੁ`ਕਰਮ ਹੋਣ ਲਗ ਪਿਓਾ[ਇਹਨ੍ਵ
ਜੁਲਮ੍ਵ ਤੇ ਕੁ`ਕਰਮ੍ਵ ਦੀ ਦਾਸਤ੍ਵਨ ਸਿੰਘ੍ਵ ਦੇ ਜ`ਥੇਦਾਰ ਨੂੰ ਬ`ੁਢਾ ਜੌਹੜ ਪਹੁੰਚ ਗਈ [ ਉਹਨ੍ਵ ਨੇ ਸਿੰਘ੍ਵ ਦਾ ਇਕ`ਠ
ਕਰਕੇ ਇਹ ਹਕੀਕਤ ਬਿਓਾਨ ਕੀਤੀ ਤੇ ਕਿਹਾ, ਹੈ ਕੋਈ ਸਿੰਘ ਸੂਰਮ੍ਵ ਜੋ ਇਸ ਮ`ਸੇ ਰੰਗੜ ਦਾ ਸਿਰ ਵ`ਢ ਕੇ ਏਥੇ
ਸੰਗਤ ਵਿਚ ਪੇੱ ਕਰੇ[ਪਹਿਲ੍ਵ ਦੀ ਤਰ੍ਵ ਭਾਈ ਸੁ`ਖਾ ਸਿੰਘ ਨੇ ਓਾਪਣੇ ਓਾਪ ਨੂੰ ਪੇੱ ਕੀਤਾ ਤ੍ਵ ਭਾਈ ਮਹਿਤਾਬ
ਸਿੰਘ ਨੇ ਵੀ ਉਸਦਾ ਸਾਥ ਦੇਣ ਦਾ ਇਰਾਦਾ ਦ`ਸਿਓਾ ਤ੍ਵ ਜ`ਥੇਦਾਰ ਨੇ ਦੋਵ੍ਵ ਸੂਰਮਿਓ੍ਵ ਨੂੰ ਦੋ ਵਧੀਓਾ ਘੋੜੇ ਤੇ ਹੋਰ
ਲੁੜੀਂਦਾ ਸਮਾਨ ਦਿ`ਤਾ[ਸਾਰੇ ਸਿੰਘ੍ਵ ਨੇ ਓਰਦਾਸਾ ਸੋਧਿਓਾ ਤੇ ਇਹਨ੍ਵ ਦੀ ਹਰ ਮੈਦਾਨ ਫਤਹਿ ਲਈ ਵਾਹਿਗ੍ਰੁਰੂ
ਓ`ਗੇ ਓਰਜੋਈ ਕੀਤੀ[ ਦੋਵ੍ਵ ਸਿੰਘ੍ਵ ਨੇ ਮੁਸਲਮਾਨੀ ਭੇਸ ਕੀਤਾ ਤੇ ਘੋੜਿਓ੍ਵ ਸਵਾਰ ਹੋਕੇ ਜੈਕਾਰਾ ਛ`ਡਿਓਾ ਤੇ ਓੰਮ੍ਰਿਤਸਰ ਵ`ਲ ਚਾਲੇ ਪਾ ਦਿ`ਤੇ[ ਪਹਿਲਾ ਪੜਾਓ ਸ੍ਰੀ ਦਮਦਮ੍ਵ ਸਾਹਿਬ ਕੀਤਾ ਤੇ ਇ`ਥੋਂ ਪ`ਟੀ ਨਗਰ ਪਹੁੰਚੇ, ਇ`ਥੇ
ਭਾਈ ਸੁ`ਖਾ ਸਿੰਘ ਜੀ ਦਾ ਸ੍ਰ: ਜੀਤ ਸਿੰਘ ਨ੍ਵ ਦਾ ਰਿੱਤੇਦਾਰ ਰਹਿੰਦਾ ਸੀ[ਉਸਦੇ ਨਾਲ ਓਾਪਣੇ ਮਿੱਨ ਦਾ ਵਿਚਾਰ
ਕਰਕੇ ਸਾਰੀ ਸਕੀਮ ਬਣਾਈ ਗਈ[ ਸ੍ਰ: ਜੀਤ ਸਿੰਘ ਨੇ ਦ`ਸਿਓਾ ਕਿ ਸ੍ਰੀ ਹਰਿਮੰਦਰ ਸਾਹਿਬ ਵਿ`ਚ ਨ`ਚਣ ਵਾਲੀ
ਵੇਸਵਾ ਵੀ ਇਹਨ੍ਵ ਦੇ ਇਲਾਕੇ ਦੀ ਹੈ[ ਸੋ ਸ੍ਰ: ਜੀਤ ਸਿੰਘ ਨੇ ਵੇਸਵਾ ਨੂੰ ਮਿਲਕੇ ਮ`ਸੇ ਰੰਗੜ ਨੂੰ ਮਿਲਣ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ[ਉਸਨੇ ਦ`ਸਿਓਾ ਕਿ ਮੇਰੀ ਓਗਲੇ ਹਫਤੇ ਵਾਰੀ ਹੈਤੇ ਉਸ ਦਿਨ ਹੀ ਪ`ਟੀ ਦੇ ਨੰਬਰਦਾਰ੍ਵ ਨੇ ਮਾਮਲਾ ਦੇਣ ਜਾਣਾ ਹੈ[ਸੋ ਸਿੰਘ੍ਵ ਨੇ ਵੀ ਮਾਮਲਾ ਦੇਣ ਦੇ ਬਹਾਨੇ ਮ`ਸੇ ਰੰਗੜ ਤ`ਕ ਨੰਬਰਦਾਰ੍ਵ ਤੋਂ ਪਹਿਲ੍ਵ ਹੀ ਪਹੁੰਚਣ ਦੀ ਦੀ ਤਿਓਾਰੀ ੁੱਰੂ ਕਰ ਦਿ`ਤੀ [ਟੁ`ਟੇ-ਭ`ਜੇ ਘੜਿਓ੍ਵ ਦੇ ਬ`ਬਰ ਇਕ`ਠੇ ਕੀਤੇ ਓਤੇ ਉਹਨ੍ਵ ਦੀਓ੍ਵ ਰੁਪਏ ਦੇ ਸਾਈਜ ਦੀਓ੍ਵ ਠੀਕਰੀਓ੍ਵ ਬਣ੍ਵਕੇ ਦੋ ਛੋਟੀਓ੍ਵ ਬੋਰੀਓ੍ਵ ਵਿ`ਚ ਭਰ ਲਈਓ੍ਵ[ ਨੀਓਤ ਦਿਨ ਸਵੇਰੇ ਹੀ ਓੰਮ੍ਰਿਤਸਰ ਨੂੰ ਚਲ ਪਏ, ਰਸਤੇ ਵਿ`ਚ ਤਰਨ ਤਾਰਨ ਲਾਗੇ ਇਕ ਫੋਜਦਾਰ ਯਕੂਬ ਖ੍ਵ ਮਿਲ ਗਇਓਾ ਤੇ ਕਹਿਣ ਲ`ਗਾ ਚੌਧਰੀ ਸਾਹਿਬ ਕਿਧਰ ਜਾ ਰਹੇ ਹੋ[ ਓ`ਗੋਂ ਭਾਈ ਸੁ`ਖਾ ਸਿੰਘ ਨੇ ਕਿਹਾ ਕਿ ਓਸੀਂ ਪ`ਟੀ ਦੇ ਚੌਧਰੀ ਹ੍ਵ ਤੇ ਮਾਮਲਾ ਦੇਣ ਜਾ ਰਹੇ ਹ੍ਵ ਤ੍ਵ ਉਸਨੇ ਕਿਹਾ ਕਿ ਲਿਓਾਉ ਮੈਨੂੰ ਦੇ ਦਿਉ ਮੈਂ ਓਾਪੇ ਦੇ ਦੇਵ੍ਵਗਾ[ ਸਿੰਘ੍ਵ ਦੇ ਨ੍ਵਹ ਕਰਨ ਤੇ ਝਗੜਾ ਹੋ ਗਿਓਾ ਤ੍ਵ ਇਹਨਾ ਨੇ ਫੌਜਦਾਰ ਤੇ ਉਸਦੇ ਸਿਪਾਹੀਓ੍ਵ ਨੂੰ a`ੁਥੇ ਹੀ ਜੰਮਪੁਰੀ ਪਹੁੰਚਾ ਦਿ`ਤਾ[ਹੁਣ ਦੋਵੇਂ ਸੂਰਮੇਂ ਰਵ੍ਵ ਰਵੀਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਦਰੱਨੀ ਡਿਉੜੀ ਪਹੁੰਚ ਘੋੜੇ ਲਾਚੀ ਬੇਰ ਨਾਲ ਬੰਨ੍ਹ ਕੇ ਪਹਿਰੇਦਾਰ੍ਵ ਨੂੰ ਦ`ਸਿਓਾ ਕਿ ਓਸੀਂ ਪ`ਟੀ ਦੇ ਚੌਧਰੀ ਹ੍ਵ ਤੇ ਮਾਮਲਾ ਦੇਣ ਓਾਏ ਹ੍ਵ[ਇਸਤਰ੍ਵ ਸਿ`ਧੇ ਓੰਦਰ ਪਹੁੰਚ ਗਏ ਤੇ ਓੰਦਰ ਦੇ ਨਜਾਰੇ ਤੇ ਨਜਰ ਮਾਰੀ[ਮ`ਸਾ ਰੰਗੜ ਪਲੰਘ ਤੇ ਬੈਠਾ ੱਰਾਬ ਦੇ ਨੱੇ ਵਿਚ ਚੂਰ ਹੁ`ਕਾ ਪੀ ਰਿਹਾ ਸੀ, ਵੇਸਵਾ ਨ`ਚ ਰਹੀ ਸੀ , ਸਾਜੀ ਸਾਜ ਵਜਾ ਰਹੇ ਸਨ, ਉਹ ਤੇ ਉਸਦੇ ਚਮਚੇ ਚਾਟੇ ਸ`ਭ ੱਰਾਬ ਦੇ ਨੱੇ ਵਿਚ ਮਸਤ ਹੋਏ ਹੋਏ ਸਨ[ਭਾਈ ਸੁ`ਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਮ`ਸੇ ਨੂੰ ਦ`ਸਿਓਾ ਕਿ ਓਸੀਂ ਪ`ਟੀ ਦੇ ਚੌਧਰੀ ਹ੍ਵ ਤੇ ਮਾਮਲਾ ਦੇਣ ਓਾਏ ਹ੍ਵ ਤ੍ਵ ਮ`ਸੇ ਨੇ ਓਾਉ ਭਗਤ ਕਰਦਿਓ੍ਵ ਮਾਮਲਾ ਦੇਣ ਲਈ ਕਿਹਾ[ ਬ`ਸ ਫਿਰ ਕੀ ਸੀ ਉਹਨ੍ਵ ਨੇ ਦੋਵੇਂ ਬੋਰੀਓ੍ਵ ਉਸਦੇ ਪਲੰਘ ਵ`ਲ ਸੁ`ਟੀਓ੍ਵ ਤ੍ਵ ਮ`ਸਾ ਬੋਰੀਓ੍ਵ ਦੇਖਣ ਲਈ ਹੇਠ੍ਵ ਨੂੰ ਝੁਕਿਓਾ ਤ੍ਵ ਦੋਵ੍ਵ ਸਿੰਘ੍ਵ ਦੀਓ੍ਵ ਤਲਵਾਰ੍ਵ ਬਿਜਲੀ ਦੀ ਤੇਜੀ ਵ੍ਵਗ ਚਮਕੀਓ੍ਵ ਤੇ ਕ`ਟ ਵ`ਢ ੁੱਰੂ ਹੋ ਗਈ[ਭਾਈ ਸ`ੁਖਾ ਸਿੰਘ ਨੇ ਮ`ਸੇ ਰੰਗੜ ਦਾ ਸਿਰ ਧੜ ਨਾਲੋਂ ਵ`ਖ ਕਰ ਦਿ`ਤਾ ਤੇ ਸਾਜੀਓ੍ਵ ਨੂੰ ਪਾਰ ਬੁਲਾਇਓਾ, ਭਾਈ ਮਹਿਤਾਬ ਸਿੰਘ ਨੇ ਉਸਦੇ ਸਾਰੇ ਚਿਮਚੇ ਚਾਟੇ ਤੇ ਪਹਿਰੇਦਾਰ ਜੰਮਪੁਰੀ ਪਹੁੰਚਾ ਦਿ`ਤੇ, ਵੇਸਵਾ ਬੇਹੋੱ ਹੋ ਕਿ ਉਥੇ ਹੀ ਡਿਗ ਪਈ [ਫਿਰ ਭਾਈ ਸ`ੁਖਾ ਸਿੰਘ ਨੇ ਮ`ਸੇ ਦਾ ਸਿਰ ਕਪੜੇ ਵਿਚ ਵਲੇਟ ਕੇ ਫੜ੍ਹ ਲਿਓਾ ਤੇ ਵਾਹੋ ਦਾਹੀ ਬਾਹਰ ਨੂੰ ਓਾ ਗਏ[ਬਾਹਰ ਵਾਲੇ ਪਹਿਰੇਦਾਰ੍ਵ ਨੇ ਓਾਪਣੀ ਬਖੱੀੱ ਮੰਗੀ ਤ੍ਵ ਉਹਨ੍ਵ ਨੂੰ ਵੀ ਪਾਰ ਬੁਲਾ ਦਿ`ਤਾ[ ਹੁਣ ਦੋਵੇਂ ਸੂਰਮੇ, ਓਾਪਣੇ ਘੋੜਿਓ੍ਵ ਤੇ ਸਵਾਰ ਹੋਕੇ ਵਾਪਸ ਚ`ਲ ਪਏ ਤੇ ਪਲ ਭਰ ਵਿਚ ੱਹਿਰੋਂ ਬਾਹਰ ਹੋ ਗਏ ਤੇ ਸਿ`ਧੇ ਦਮ ਦਮਾ ਸਾਹਿਬ ਪਹੁੰਚ ਕੇ ਦਮ ਲਿਓਾ[ ਓਗਲੇ ਦਿਨ ਸਵੇਰੇ ਪਹੁ ਫੁਟਾਲੇ ਹੀ ਬ`ੁਢਾ ਜੌਹੜ ਵ`ਲ ਚਾਲੇ ਪਾ ਦਿ`ਤੇ, ਇ`ਥੇ ਪਹੁੰਚ ਕੇ ਸਾਰੇ ਸਿੰਘ੍ਵ ਦੀ ਸੰਗਤ ਤੇ ਜ`ਥੇਦਾਰ ਨੂੰ ਮ`ਸੇ ਦਾ ਸਿਰ ਨੇਜੇ ਤੇ ਟੰਗਕੇ ਦਿਖਾਇਓਾ ਗਿਓਾ ਤ੍ਵ ਸਾਰੀ ਸੰਗਤ ਨੇ ਜੈਕਾਰਿਓ੍ਵ ਨਾਲ ਓਾਸਮਾਨ ਗੁੰਜਾ ਦਿ`ਤਾ[ਸ`ਭ ਨੇ ਭਾਈ ਸੁ`ਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੂੰ ਇਸ ਓਦੁ`ਤੀ ਕਾਰਨਾਮੇ ਲਈ ਰ`ਜ ਕੇ ਵਧਾਈਓ੍ਵ ਤੇ ਓਸੀਸ੍ਵ ਦਿ`ਤੀਓ੍ਵ[ਇਸ ਬਹਾਦਰੀ, ਸਿਓਾਣਪ, ਸੂਰਮਤਾਈ, ਗੁਰੂ ਘਰ ਤੇ ਸਿ`ਖ ਕੌਮ ਦੀ ਓਾਨ ਤੇ ੱਾਨ ਦੀ ਰਾਖੀ ਲਈ ਇਹਨ੍ਵ ਦੋਵ੍ਵ ਸੂਰਮਿਓ੍ਵ ਦਾ ਨਾਮ ਸਿ`ਖ ਇਤਹਾਸ ਵਿਚ ਸੁਨਹਿਰੀ ਓ`ਖਰ੍ਵ ਨਾਲ ਲਿਖਿਓਾ ਗਿਓਾ[ਗੁਰੂ ਘਰ ਦੀ ਘੋਰ ਬੇਓਦਬੀ ਤੇ ਸਿ`ਖ ਕੌਮ ਉਪਰ ਓਸਹਿ ਤੇ ਓਕਹਿ ਜੁਲਮ ਕਰਨ ਵਾਲੇ ਨੂੰ ਯੋਗ ਸਜਾ ਦਿ`ਤੀ ਗਈ[
ਓਫਗਾਨੀ ਗਿਲਜੇ ਨਾਲ ਟ`ਕਰ
ਸੰਨ 1748 ਦੇ ਓਬਦਾਲੀ ਦੇ ਹਮਲੇ ਦੁਰਾਨ ਉਸ ਦੀਓ੍ਵ ਫੋਜ੍ਵ ਸਤਲੁਜ ਵ`ਲ ਓਾ ਰਹੀਓ੍ਵ ਸਨ ਜਦੋਂ ਕਿ ਖਾਲਸਾ
ਦਲ ਵੀ ਸਤਲੁਜ ਲਾਗੇ ਹੀ ਸੀ[ਖਾਲਸਾ ਦਲ ਲੜਾਈ ਦੇ ਪੈਂਤੜੇ ਵਜੋਂ ਸਤਲੁਜ ਤੋਂ ਪਾਰ ਹੋ ਗਿਓਾ[ ਇਹ ਦੇਖ ਕੇ
ਓਬਦਾਲੀ ਦੇ ਗਿਲਜਿਓ੍ਵ ਨੇ ਓਾਪਣੇ ਹੰਕਾਰ ਵਜੋਂ ਖਾਲਸੇ ਨੂੰ ਚਿ`ਠੀ ਭੇਜੀ ਕਿ ਸਾਡੀਓ੍ਵ ਫੋਜ੍ਵ ਦੀ ਧੂੜ ਉਡਦੀ
ਦੇਖ ਕੇ ਤੁਸੀਂ ਡਰਦੇ ਮਾਰੇ ਦਰਿਓਾਉਂ ਪਾਰ ਹੋ ਗਏ ਹੋ, ਤੁਸੀਂ ਸਿੰਘ ਨਹੀਂ ਗਿ`ਦੜ ਹੋ[ਜੇਕਰ ਲੜਨ ਦਾ ਚਾਓ ਹੈ
ਤ੍ਵ ਓਸੀਂ ਇਧਰੋਂ ਇਕ ਗਿਲਜਾ ਭੇਜਦੇ ਹ੍ਵ ਤੇ ਤੁਸੀਂ ਦੋ ਸਿੰਘ ਨਿਕਲੋ, ਕਾਹਨੂੰ ਬਾਕੀ ਲੋਕ੍ਵ ਦਾ ਖੂੰਨ ਵਹਾਉਂਦੇ
ਹੋ[ਜਿਸਦਾ ਬੰਦਾ ਮਰ ਜਾਏਗਾ ਉਹ ਓਾਪਣੀ ਹਾਰ ਮੰਨ ਲਵੇਗਾ[ਚਿ`ਠੀ ਦੇਖਕੇ ਸਿੰਘ੍ਵ ਨੂੰ ਬਹੁਤ ਰੋਹ ਚੜਿਓਾ,
ਉਹਨ੍ਵ ਜੁਓਾਬ ਘਲਿਓਾ ਕਿ ਸਾਡਾ ਇਕ ਸਿੰਘ ਨਿਕਲੇਗਾ, ਤੁਸੀਂ ਤਿੰਨ ਗਿਲਜੇ ਘਲੋ ਤ੍ਵ ਉਹ ਬਹੁਤ ੱਰਮਿੰਦੇ
ਹੋਏ ਤੇ ਫੇਰ ਦੋਵ੍ਵ ਪਾਸਿਓ੍ਵ ਤੋਂ ਇ`ਕ ਇ~ਕ ਜਣਾ ਹੀ ਨਿਕਲਿਓਾ ਤੇ ਮੁਕਾਬਲਾ ੁੱਰੂ ਹੋ ਗਿਓਾ[ਗਿਲਜਾ ਤ੍ਵ
ਕੋਈ ਦੈਂਤ ਕ`ਦ ਕਾਠ ਦਾ ਓਤੇ ਪੂਰੇ ੱਰੀਰ ਤੇ ਸੰਜੋਓ, ਲੋਹ ਟੋਪ ਤੇ ਹੋਰ ਜੰਗੀ ਸਮਾਨ ਨਾਲ ਪੂਰੀ ਤਰ੍ਵ ਲੈਸ ਸੀ[
ਇਹ ਦੇਖ ਕੇ ਸੁਓਾਲ ਪੈਦਾ ਹੋਇਓਾ ਕਿ ਇਸ ਦੈਂਤ ਦਾ ਮੁਕਾਬਲਾ ਕੌਣ ਕਰੇਗਾ[ਹੁਣ ਫੇਰ ਭਾਈ ਸੁ`ਖਾ ਸਿੰਘ ਨੇ
ਓਾਪਣੇ ਓਾਪ ਨੂੰ ਪੇੱ ਕੀਤਾ ਪਰ ਸਿ`ਖ ਸਰਦਾਰ ਇਸਦੀ ਛੋਟੀ ਉਮਰ ਹੋਣ ਕਰਕੇ ਇਸ ਗ`ਲ ਲਈ ਸਹਿਮਤ ਨਹੀਂ
ੱਨ[ਭਾਈ ਸੁ`ਖਾ ਸਿੰਘ ਦੀ ਜਿ`ਦ ਓ`ਗੇ ਕਿਸੇ ਦੀ ਨਾ ਚ`ਲੀ, ਓਖੀਰ ਉਸਦੇ ਲਈ ਇਕ ਵ`ਧੀਓਾ ਘੋੜਾ, ਸੰਜੋਓ,
ਦਸਤਾਨੇ, ਲੋਹ ਟੋਪ ਤੇ ਹੋਰ ਜੰਗੀ ਹਥਿਓਾਰ ਮੰਗਵਾਕੇ ਉਸਨੂੰ ਮੁਕਾਬਲੇ ਲਈ ਤਿਓਾਰ ਕੀਤਾ ਗਿਓਾ [ ਸਦਾ ਵ੍ਵਗ
ਖਾਲਸੇ ਨੇ ਗੁਰੂ ਚਰਨ੍ਵ ਵਿ`ਚ ਓਰਦਾਸ ਕੀਤੀ ਤੇ ਜੈਕਾਰੇ ਛ`ਡੇ ਗਏ ਤ੍ਵ ਭਾਈ ਸੁ~ਖਾ ਸਿੰਘ ਲਲਕਾਰੇ ਮਾਰਦਾ, ਘੋੜਾ
ਦੁੜਾ ਕੇ ਦੁੱਮਨ ਦੇ ਸਹਮਣੇ ਜਾ ਡ`ਟਿਓਾ[ਦੋਵ੍ਵ ਵਿਚ ਘਮਸਾਨ ਦਾ ਯੁ`ਧ ਹੋਇਓਾ, ਦੋਵੇਂ ਫ`ਟ੍ਵ ਨਾਲ ਘਾਇਲ ਹੋ
ਗਏ, ਹ`ਥਿਓਾਰ ਵੀ ਟ`ੁਟ ਗਏ ਤ੍ਵ ਫਿਰ ਗੁਥ~ਮ ਗ`ੁਥਾ ਹੋ ਗਏ[ ਦੋਵੇਂ ਡੂੰਗੇ ਜ`ਖਮ੍ਵ ਤੇ ਥਕਾਵਟ ਨਾਲ ਬੇਹੋੱ ਹੋ ਕੇ
ਡਿ`ਗ ਪਏ ਪਰ ਗੁਰੂਓ੍ਵ ਦੀ ਬਖੱਿੱ ਕਰਕੇ ਭਾਈ ਸੁ`ਖਾ ਸਿੰਘ ਜੀ ਪਹਿਲ੍ਵ ਹੋੱ ਵਿ`ਚ ਓਾਕੇ ਉ`ਠ ਖੜੇ ਹੋਏ[ਫਿਰ
ਕੀ ਸੀ ਬਿਜਲੀ ਦੀ ਤੇਜੀ ਨਾਲ ਉਸਨੇ ਟੁ`ਟੀ ਤਲਵਾਰ ਹੀ ਫੜ ਕੇ ਇਕ ਜੋਰਦਾਰ ਹਮਲਾ ਕਰਕੇ ਗਿਲਜੇ ਦਾ ਪੇਟ
ਫਾੜ ਕੇ ਜੰਮਪੁਰੀ ਪਹੁੰਚਾ ਦਿ`ਤਾ ਤੇ ਓਾਪਣੇ ਘੋੜੇ ਤੇ ਸਵਾਰ ਹੋ ਵਾਪਿਸ ਓਾਪਣੇ ਸਿੰਘ੍ਵ ਵਿ`ਚ ਓਾ ਫਤਹਿ ਗੁੰਜਾਈ[
ਜੈਕਾਰਿਓ੍ਵ ਦੀ ਘਨਘੋਰ ਓਵਾਜ ਨਾਲ ਓਕਾੱ ਕੰਬਾ ਦਿ`ਤਾ, ਇਹ ਦੇਖਕੇ ਗਿਲਜਿਓ੍ਵ ਵਿਚ ਮਾਤਮ ਛਾ ਗਿਓਾ[
ਉਹ ਓਾਪਣੇ ਵਾਹਿਦੇ ਤੋਂ ਮੁਕਰ ਕੇ ਓਪਣੀ ਇਸ ਬੇਇਜਤੀ ਦਾ ਬਦਲਾ ਲੈਣ ਲਈ ਖਾਲਸੇ ਤੇ ਹਮਲਾ ਕਰ ਦਿ`ਤਾ[
ਪਰ ਖਾਲਸਾ ਫੌਂਜ੍ਵ ਵੀ ਤਿਓਾਰ ਬਰ ਤਿਓਾਰ ਸਨ, ਇਸਤਰ੍ਵ ਜੋਰਦਾਰ ਯੁ`ਧ ੁੱਰੂ ਹੋ ਗਿਓਾ[ ਖਾਲਸਾ ਫੋਜ੍ਵ ਨੇ ਚੁਣ ਚੁਣ ਕੇ ਗਿਲਜੇ ਮਾਰੇ ਕਿ ਉਹ ਤੋਬਾ ਤੋਬਾ ਕਰਦੇ ਪਿਛ੍ਵਹ ਨੂੰ ਭ`ਜਣ ਲਗ ਪਏ ਤੇ ਵਾਪਿਸ ਲਾਹੌਰ ਪੰਹੁਚ
ਕੇ ਦਮ ਲਿਓਾ[ਭਾਈ ਸੁ`ਖਾ ਸਿੰਘ ਜੀ ਦੀ ਇਸ ਸੂਰਬੀਰਤਾ ਤੇ ਨਿਡਰਤਾ ਲਈ ਸਾਰੇ ਸਿ`ਖ ਸਰਦਾਰ੍ਵ ਨੇ ਇਕ ਇਕ
ਵਧੀਓਾ ਘੋੜਾ ਦੇਣਾ ਚਾਹਿਓਾ ਪਰ ਇਸ ਸੂਰਬੀਰ ਨੇ ਨਿਮਰਤਾ ਸਹਿਤ ਸਾਰੇ ਘੋੜੇ ਵਾਪਿਸ ਕਰ ਦਿ`ਤੇ ਤੇ ਕਿਹਾ
ਕਿ ਇਹ ਜਿ`ਤ ਮੇਰੀ ਨਹੀਂ ਬਲਿਕੇ ਸਾਰੇ ਖਾਲਸਾ ਪੰਥ, ਨਿਓਾਏ, ਸ`ਚ ਤੇ ਮੇਰੇ ਦੱਮੇੱ ਪਿਤਾ ਜੀ ਦੀ ਹੈ[ਮੈ ਤ੍ਵ
ਖਾਲਸੇ ਦਾ ਨਿਮਾਣਾ ਜਿਹਾ ਸੇਵਕ ਹ੍ਵ[
ਛੋਟਾ ਘ`ਲੂਘਾਰਾ
ਸੰਨ 1802 ਨੂੰ ਲਾਹੌਰ ਦਾ ਸੂਬੇਦਾਰ ਜਕਰੀਓਾ ਖਾਨ ਮਰ ਗਿਓਾ ਤੇ ਉਸਦੇ ਦੋ ਪੁਤ`ਰ ਯਾਹੀਓਾ ਖਾਨ ਤੇ ੱਾਹ
ਨਵਾਜ ਖਾਨ ਸਨ[ ੱਾਹ ਨਵਾਜ ਖਾਨ ਨੇ ਓਾਪਣੇ ਭਰਾ ਯਾਹੀਓਾ ਖਾਨ ਦਾ ਸਭ ਕੁਝ ਖੋਹ ਕੇ ਉਸਨੂੰ ਬਾਹਰ ਕ`ਢ
ਦਿ`ਤਾ ਤੇ ਓਾਪ ਗ`ਦੀ ਤੇ ਬੈਠ ਗਿਓਾ [ ਉਧਰੋਂ ਜਕਰੀਓਾ ਖਾਨ ਦੇ ਦੀਵਾਨ ਦੋ ਭਰਾ ਲਖਪਤਿ ਰਾਏ ਤੇ ਜਸਪਤਿ
ਰਾਏ ਸਨ, ਇਹ ਵ`ਡੇ ਜਗੀਰਦਾਰ ਸਨ ਤੇ ਸਿ`ਖ੍ਵ ਦੇ ਵ`ਢੇ ਵੈਰੀ ਸਨ[ ਇਹਨ੍ਵ ਦੀ ਜਗੀਰ ਏਮਨਾਬਾਦ ਵਿਚ ਸੀ
ਤੇ ਇਹਨ੍ਵ ਪਾਸ ਹਾਥੀ, ਘੋੜੇ, ਓਸਲੇ ਨਾਲ ਲੈਸ ਫੋਜੀ ਵੀ ਸਨ[ਸੰਨ 1804 ਨੂੰ ਮਾਰਚ ਮਹੀਨੇ ਸਿੰਘ੍ਵ ਨੇ ਏਮਨਾਬਾਦ, ਰੋੜੀ ਸਾਹਿਬ ਗੁਰਦੁਓਾਰੇ ਇਕ ਇਕ`ਠ ਕੀਤਾ[ ਜਸਪਤਿ ਰਾਏ ਓਾਪਣੇ ਨਾਲ ਸੌ ਕੁ ਫੋਜੀ ਸਵਾਰ
ਲੈ ਕੇ ਓਾ ਗਿਓਾ ਤੇ ਸਿੰਘ੍ਵ ਨੂੰ ਧਮਕਾ ਕੇ ਚਲੇ ਜਾਣ ਲਈ ਕਿਹਾ[ਪਰ ਸਿੰਘ੍ਵ ਨੇ ਕਿਹਾ ਕਿ ਓਸੀਂ ਓਾਪਣੇ
ਗੁਰਦੁਓਾਰੇ ਓਾਏ ਹ੍ਵ ਤੇ ਦਬਾਓ ਥ`ਲੇ ਓਾ ਕੇ ਓਸੀਂ ਨਹੀਂ ਜਾਣਾ[ਇਹ ਸੁਣਕੇ ਜਸਪਤਿ ਰਾਏ ਕਰੋਧ ਵਿਚ ਓਾਕੇ
ਬੋਲ ਕਬੋਲ ਬੋਲਣ ਤੇ ਗਾਲੀ ਗਲੋਚ ਕਰਨ ਲ`ਗਾ[ਸਿੰਘ ਵੀ ਇਸਦਾ ਉਤਰ ਦੇਣ ਲਈ ਗੁਰਦੁਓਾਰੇ ਚੌਂ ਬਾਹਰ ਓਾ
ਗਏ ਤੇ ਭਾਈ ਨਿਗਾਹ ਸਿੰਘ ਓ`ਖ ਦੇ ਫੋਰ ਵਿਚ ਓਾਪਣੇ ਘੋੜੇ ਤੋਂ ਕੁ`ਦਕੇ ਜਸਪਤਿ ਰਾਏ ਦੇ ਹਾਥੀ ਤੇਜਾ ਚੜ੍ਹਿਓਾ[
ਇਸਤੋਂ ਪਹਿਲ੍ਵ ਕਿ ਜਸਪਤਿ ਰਾਏ ਓਾਪਣੇ ਓਾਪ ਨੂੰ ਸੰਭਾਲਦਾ ਸਿੰਘ ਨੇ ਉਸਨੂੰ ਓਾਪਣੀ ਤਲਵਾਰ ਦੇ ਵਾਰ ਨਾਲ
ਪਾਰ ਬੁਲਾਇਓਾ ਤੇ ਉਸਦੇ ਬੋਲ ਕਬੋਲ੍ਵ ਤੇ ਸਿ`ਖ੍ਵ ਤੇ ਕੀਤੇ ਉਸਦੇ ਜੁਲਮ੍ਵ ਦਾ ਮਜਾ ਚ`ਖਾ ਦਿ`ਤਾ[ਉਸਦੇ ਫੌਜੀ ਵੀ
ਬਹੁਤ ਸਾਰੇ ਮਾਰ ਦਿ`ਤੇ ਤੇ ਕਈਓ੍ਵ ਨੇ ਉਥੋਂ ਭ`ਜਕੇ ਜਾਨ ਬਚਾਈ[ਇਸਤੋਂ ਬਾਓਦ ਸਿੰਘ੍ਵ ਨੇ ਸਾਰੇ ਏਮਨਾਬਾਦ ਨੂੰ ਲੁ`ਟਿਓਾ ਤੇ ਬਹੁਤ ਸਾਰਾ ਬਰੂਦ, ਓਸਲਾ, ਘੋੜੇ, ਖਾਣਾ ਦਾਣਾ, ਧਨ ਮਾਲ, ਬਸਤਰ ਤੇ ਜੇਵਰ ਓਾਦਿ ਹਾਸਲ ਕੀਤੇ[ ਲਖਪਤਿ ਰਾਏ ਨੂੰ ਓਾਪਣੇ ਭਰਾ ਦੇ ਮਰਨ ਤੇ ਏਮਨਾਬਾਦ ਨੂੰ ਲੁ`ਟਣ ਦਾ ਜਦੋਂ ਪਤਾ ਲ~ਗਾ ਤ੍ਵ ਉਹ ਗੁ`ਸੇ ਨਾਲ ਪਾਗਲ
ਹੋ ਗਿਓਾ ਤੇ ਲਾਹੌਰ ਜਾਕੇ ਸੂਬੇ ਪਾਸ ਰੋਇਓਾ ਪਿਟਿਓਾ [ ਕਸਮ੍ਵ ਖਾ ਕੇ ਕਹਿਣ ਲ`ਗਾ ਕਿ ਸਿ`ਖ੍ਵ ਦੀ ਜ੍ਹੜ ਇਕ
ਖ`ਤਰੀ ਨੇ ਲਾਈ ਸੀ ਤੇਇਕ ਖ`ਤਰੀ ਹੀ ਹੁਣ ਇਸਨੂੰ ਪੁ`ਟੇਗਾ[ਸੂਬੇ ਨੇ ਕਿਹਾ ਕਿ ਇਸ ਕੰਮ ਲਈ ਤੈਨੂੰ ਜਿੰਨੀ ਫੌਜ,
ਓਸਲਾ, ਤੋਪਖਾਨਾ ਤੇ ਹੋਰ ਜੋ ਮਦਦ ਚਾਹੀਦੀ ਹੋਵੇਗੀ ਮੈ ਦੇਵ੍ਵਗਾ[ ਲਖਪਤਿ ਰਾਏ ਨੇ ਓਾਪਣੇ ਭਰਾ ਦਾ ਬਦਲਾ ਲੈਣ ਲਈ ਸਿ`ਖ੍ਵ ਨੂੰ ਖਤਮ ਕਰਨ ਦੀ ਮ`ੁਹਿਮ ਛੇੜ ਦਿ`ਤੀ[ਉਸਨੇ ਕਸੂਰ, ਮੁਲਤਾਨ ਤੇ ਹੋਰ ਨਵਾਬ੍ਵ ਦੀਓ੍ਵ ਫੌਜ੍ਵ ਵੀ ਬੁਲਾ
ਲਈਓ੍ਵ ਤੇ ਓਾਪਣੀ ਕਮਾਨ ਹੇਠ ਸਭ ਨੂੰ ਲੈਕੇ ਸਿ`ਖ੍ਵ ਦੇ ਠਿਕਾਣਿਓ੍ਵ ਨੂੰ ਲ~ਭਣ ਤੇਮਾਰਨ ਲਈ ਤੁਰ ਪਿਓਾ[ਸਿੰਘ੍ਵ
ਨੇ ਵੀ ਮੁਕਾਬਲਾ ਕਰਨ ਲਈ ਓਾਪਣਾ ਇਕ`ਠ ਕਾਹਨੂੰਵਾਨ ਦੇ ਛੰਭ ਵਿਚ ਜਾ ਕੀਤਾ ਜਿਸਦੀ ਓਗਵਾਈ ਚੋਣਵੇਂ ਸਿੰਘ
ਸਰਦਾਰ ਕਰ ਰਹੇ ਸਨ ਜਿਹਨ੍ਵ ਵਿਚ ਭਾਈ ਸੁ`ਖਾ ਸਿੰਘ, ਜ`ਸਾ ਸਿੰਘ ਰਾਮਗੜ੍ਹੀਓਾ, ਜ`ਸਾ ਸਿੰਘ ਓਾਹਲੁਵਾਲੀਓਾ,
ਤਾਰਾ ਸਿੰਘ, ਚੜ੍ਹਤ ਸਿੰਘ, ਜੈ ਸਿੰਘ, ਕਪੂਰ ਸਿੰਘ, ਹਰੀ ਸਿੰਘ ਭੰਗੀ, ਦੀਪ ਸਿੰਘ, ਦਰਗਾਹਾ ਸਿੰਘ, ਗੁਰਦਿਓਾਲ
ਸਿੰਘ, ਹਰਦਿਓਾਲ ਸਿੰਘ, ਦਲਜੀਤ ਸਿੰਘ ਤੇ ੱਾਮ ਸਿੰਘ ਓਾਦਿ ੱਾਮਿਲ ਸਨ[ਇਹ ਜਾਣ ਕੇ ਲਖਪਤਿ ਰਾਏ ਦੀਓ੍ਵ ਫੌਜ੍ਵ ਨੇ ਕਾਹਨੂੰਵਾਨ ਦੇ ਛੰਭ ਨੂੰ ਓਾ ਘੇਰਾ ਪਾਇਓਾ ਤੇ ਯੁ`ਧ ਹੋਣ ਲ`ਗ ਪਿਓਾ[ਬਹੁਤ ਦਿਨ ਸਿੰਘ ਗੁਰੀਲਾ ਲੜਾਈ ਲੜਦੇ ਰਹੇ, ਜਦੋਂ ਲਖਪਤਿ ਦੀ ਕੋਈ ਪੇੱ ਨਾ ਗਈ ਤ੍ਵ ਉਸਨੇ ਛੰਭ ਨੂੰ ਓ`ਗ ਲਵਾ ਦਿ`ਤੀ[ਸਿੰਘ ਛੰਭ ਛ`ਡਕੇ ਰਾਵੀ ਦਰਿਓਾ ਪਾਰ ਪੜੋਲ, ਬਸੋਲੀ ਤੇ ਕਠੂਹੇ ਵ`ਲ ਚਲੇ ਗਏ[ਇ`ਥੋਂ ਓ`ਗੇ ਪਹਾੜੀ ਇਲਾਕਾ ਸੀ ਤੇ ਪਹਾੜੀ ਰਾਜੇ ਵੀ ਸਿੰਘ੍ਵ ਦੇ ਵੈਰੀ ਸਨ, ਪਿ`ਛੇ ਰਾਵੀ ਦਰਿਓਾ ਤੇ ਲ`ਖਪਤਿ ਦੀ ਫੌਜ੍ਵ ਦਾ ਹੜ੍ਹ[ਓਾਖਰ ਸਿੰਘ੍ਵ ਨੇ ਇਕ ਥ੍ਵ ਖਲੋ ਕਿ ਲੜਨ ਮਰਨ ਦਾ ਫੈਸਲਾ ਕਰ ਲਿਓਾ[ਘਮਸਾਨ ਦਾ ਯੁ`ਧ ੁੱਰੂ ਹੋ ਗਇਓਾ, ਸਿੰਘ ਲਖਪਤਿ ਨੂੰ ਲ`ਭ ਰਹੇ ਸਨ ਪਰ ਉਹ ਓਾਪਣੀਓ੍ਵ
ਫੋਜ੍ਵ ਦੇ ਪਿ`ਛੇ ਛੁਪਿਓਾ ਹੋਇਓਾ ਸੀ[ਉਸਦੇ ਪਾਸ ਪਹੁੰਚਣ ਲਈ ਉਸਦੀਓ੍ਵ ਫੋਜ੍ਵ ਨੂੰ ਮਲ ਦਲ ਕੇ ਤੇ ਤੋਪ੍ਵ ਦੇ ਗੋਲਿਓ੍ਵ ਤੋਂ ਬਚ ਨਿਕਲਣਾ ਓਸਾਨ ਕੰਮ ਨਹੀਂ ਸੀ[ਭਾਈ ਸੁ`ਖਾ ਸਿੰਘ ਨੇ ਸਾਰੇ ਸਰਦਾਰ੍ਵ ਤੇ ਫੋਜ੍ਵ ਨੂੰ ਇਕ`ਠਿਓ੍ਵ ਕਰਕੇ ਕਿਹਾ ਕਿ ਤਗੜੇ ਹੋ ਜਾਉ, ਮੈਂ ਹੁਣ ਲਖਪਤਿ ਰਾਏ ਤੇ ਹਮਲਾ ਕਰਨ ਜਾ ਰਿਹਾ ਹ੍ਵ, ਤੇ ਤੁਸੀਂ ਸਾਰਿਓ੍ਵ ਨੇ ਮੇਰੇ ਪਿ`ਛੇ ਪਿ`ਛੇ ਵੈਰੀਓ੍ਵ ਨੂੰ ਕ`ਟਦੇ ਵ`ਢਦੇ ਓਾਉਣਾ[ ਭਾਈ ਸ`ੁਖਾ ਸਿੰਘ ਪਰਲੋ ਵ੍ਵਗ ਵੈਰੀ ਦੀਓ੍ਵ ਫੋਜ੍ਵ ਨੂੰ ਚੀਰਦਾ ਹੋਇਓਾ ਲਖਪਤਿ ਦੇ ਕੋਲ ਪਹੁੰਚਣ ਵਾਲਾ ਹੀ ਸੀ ਕਿ ਉਸਦੀ ਲ`ਤ ਤੇ ਤੋਪ ਦਾ ਗੋਲਾ ਵ`ਜਾ ਤੇ ਉਸਦੀ ਲ`ਤ ਟ`ੁਟ ਗਈ[ਸੂਰਮੇ ਨੇ ਉਸੇ ਵੇਲੇ ਓਾਪਣੀ ਦਸਤਾਰ ਨਾਲੋਂ ਪਟਕਾ ਲਾਹ ਕੇ ਲ`ਤ ਨੂੰ ਸਿ`ਧਾ ਕਰਕੇ ਕਾਠੀ ਦੇ ਹ`ਨੇ ਨਾਲ ਘੁ`ਟ ਕੇ ਬੰਨ ਲਿਓਾ ਪਰ
ਇਸ ਕਾਰਨ ਉਹ ਲਖਪਤਿ ਪਾਸ ਨਾ ਪਹੁੰਚ ਸਕਿਓਾ ਤੇ ਉਸਨੂੰ ਮਾਰਨ ਦੀ ਹਸਰਤ ਮਨ ਦੀ ਮਨ ਵਿਚ ਰਹਿ ਗਈ[
ਇਸ ਲੜਾਈ ਵਿ`ਚ ਜਿ`ਥੇ ਦੁੱਮਨ ਫੌਜ੍ਵ ਦਾ ਭਾਰੀ ਨੁਕਸਾਨ ਹੋਇਓਾ a`ੁਥੇ ਸਿੰਘ੍ਵ ਦਾ ਵੀ ਬਹੁਤ ਜਾਨੀ ਨੁਕਸਾਨ
ਹੋਇਓਾ, 15,000 ਵਿਚੋਂ ਤਕਰੀਬਨ 3,000 ਤੋਂ 3500 ਸਿੰਘ ਹੀ ਬਚੇ ਸਨ ਤੇ 30,000 ਤੋਂ 35,000 ਤੁਰਕ ਵੀ ਮਾਰੇ ਗਏ ਸਨ[ਸੋ ਭਾਈ ਸ`ੁਖਾ ਸਿੰਘ ਨੇ ਬਚੇ ਹੋਏ ਸਿੰਘ੍ਵ ਨੂੰ ਬਚਾਉਣ ਦੀ ਨੀਤੀ ਓਪਨਾਈ[ਓ`ਗੇ ਓ`ਗੇ ਸੁ`ਖਾ ਸਿੰਘ ਪਿ`ਛੇ ਬਾਕੀ ਸਾਰੇ ਸਰਦਾਰ ਓਤੇ ਸਿ`ਖ ਫੌਜ੍ਵ ਦੁੱਮਨ੍ਵ ਨੂੰ ਕ`ਟਦੀਓ੍ਵ ਵ`ਢਦੀਓ੍ਵ ਬਿਓਾਸ ਦਰਿਓਾ ਪਾਰ ਹੋਕੇ ਮਾਲਵੇ ਵਿਚ ਓਾਪਣੀਓ੍ਵ ਓਾਪਣੀਓ੍ਵ ਠਾਹਰ੍ਵ ਕੋਲ ਜਾ ਟਿਕਾਣਾ ਕੀਤਾ[ ਭਾਈ ਸੁ`ਖਾ ਸਿੰਘ ਨੇ 7 ਦਿਨ ਬਾਓਦ ਜੈਤੋ ਜਾ ਕੇ ਓਾਪਣੀ ਲ`ਤ ਖੋਹਲੀ ਤੇ ਵੈਦ ਨੂੰ ਸ`ਦ ਕੇ ਇਲਾਜ ਕਰਵਾਇਓਾ[ਸਿ`ਖ ਇਤਹਾਸ ਵਿ`ਚ ਇਸ ਲੜਾਈ ਨੂੰ ‘ਛੋਟੇ ਘ`ਲੂਘਾਰੇ’ ਦਾ ਨਾਂਮ ਦਿ`ਤਾ ਗਿਓਾ ਹੈ[ਇਸ ਲੜਾਈ ਵਿ`ਚ ਜੋ 3000 ਤੋਂ 3500 ਸਿੰਘ ਬਚ ਸਕੇ ਉਹ ਸਿਰਫ ਭਾਈ ਸ`ੁਖਾ ਸਿੰਘ ਦੀ ਓੰਤ੍ਵ ਦੀ ਬਹਾਦੁਰੀ, ਸਿਓਾਣਪ ਤੇ ਯੋਗ ਓਗਵਾਈ ਨਾਲ ਹੀ ਬਚੇ[ਸੰਨ 1748 ਨੂੰ ਨਾਦਰ ੱਾਹ ਦੇ ਮਰਨ ਉਪਰੰਤ ਓਹਿਮਦ ੱਾਹ ਓਬਦਾਲੀ ਨੇ ਹਿੰਦੁਸਤਾਨ ਤੇ ਹਮਲਾ ਕਰ ਦਿ`ਤਾ[ਦਿਵਾਨ ਕੌੜਾ ਮ`ਲ ਜੋ ਕਿ ਸਿ`ਖ੍ਵ ਦਾ ਹਿਤੈੱੀ ਸੀ ਨੇ ਸਿੰਘ੍ਵ ਨੂੰ ਮੀਰ ਮੰਨੂ ਦੀ ਮਦਦ ਕਰਨ ਲਈ ਮਨਾ ਲਿਓਾ [ ਇਸਤਰ੍ਵ ਓਬਦਾਲੀ ਦੀ ਹਾਰ ਹੋਈ ਤ੍ਵ ਮੀਰ ਮੰਨੂ ਨੇ ਦੀਵਾਨ ਕੌੜਾ ਮਲ ਦੇ ਕਹਿਣ ਤੇ ਲਖਪਤਿ ਰਾਏ ਨੂੰ ਸਿੰਘ੍ਵ ਦੇ ਹਵਾਲੇ ਕਰ ਦਿ`ਤਾ[ਸਿੰਘ੍ਵ ਨੇ ਉਸਦੀਓ੍ਵ ਮੁੱਕ੍ਵ ਬੰਨ ਕੇ ਟ`ਟੀ ਖਾਨੇ ਵਿ`ਚ ਸੁ`ਟ ਦਿ`ਤਾ[ ਜਿਹੜਾ ਸਿੰਘ ਓਾਉਦਾ ਉਸਦੇ ਸਿਰ ਵਿਚ ਟ`ਟੀ ਤੇ ਮੂੰਹ ਵਿਚ ਪੇੱਾਬ ਕਰਦਾ ਇਸਤਰ੍ਵ ਨਰਕ ਭੋਗਦਿਓ੍ਵ ਹੀ ਉਸਦੀ ਮੌਤ ਹੋ ਗਈ [ਸਿੰਘ੍ਵ ਨੇ ਉਸਨੂੰ ਉਸਦੇ ਜੁਲਮ੍ਵ ਤੇ ਕੁ`ਕਰਮ੍ਵ ਦੀ ਓੇਸੀ ਸਜਾ ਦਿ`ਤੀ ਜੋ ਰਹਿੰਦੀ ਦੁਨੀਓ੍ਵ ਤ`ਕ ਯਾਦ ਰ`ਖੀ ਜਾਵੇਗੀ[
ਨਿਧ`ੜਕ ਤੇ ਓਜੀਮ ਯੋਧੇ ਦੀ ੱਹੀਦੀ
ਸੰਨ 1754 ਨੂੰ ਓਹਿਮਦ ੱਾਹ ਓਬਦਾਲੀ ਨੇ ਹਿੰਦੁਸਤਾਨ ਤੇ ਤੀਸਰਾ ਹਮਲਾ ਕਰ ਦਿ`ਤਾ, ਲਾਹੌਰ, ਸਰਹੰਦ ਤੇ ਦਿ`ਲੀ
ਓਾਦਿ ਵਿਚ ਲੁ`ਟ ਮਚਾ ਦਿ`ਤੀ [ ਲਾਹੌਰ ਦਾ ਸੂਬੇਦਾਰ ਮੀਰ ਮੰਨੂੰ ਸੀ ਤੇ ਉਸਦਾ ਦਿਵਾਨ ਕੌੜਾ ਮ`ਲ ਹਮੇੱ੍ਵ ਦੀ ਤਰ੍ਵ
ਸਿੰਘ੍ਵ ਨੂੰ ਮਦਦ ਕਰਨ ਲਈ ਪੁਕਾਰਨ ਲਗ ਪਿਓਾ ਤੇ ਹਰ ਤਰ੍ਵ ਦੀਓ੍ਵ ਸਹੁਲਤ੍ਵ, ਧੰਨ ਮਾਲ ਦੀ ਵੀ ਪੇੱਕੱ ਕੀਤੀ[
ਪਰ ਇਸ ਵੇਲੇ ਸਿੰਘ ਪਾਟੇ ਹੋਏ ਸਨ ਤੇ ਓਾਪਸੀ ਲੜਾਈ ਲਈ ਲਾਹੌਰ ਦੇ ੱਾਲੀਮਾਰ ਬਾਗ ਦੇ ਬਾਹਰ ਡੇਰੇ ਲਾਏ
ਹੋਏ ਸਨ[ਇਸਤਰ੍ਵ ਓਬਦਾਲੀ ਨਾਲ ਲੜਨ ਲਈ ਕੋਈ ਵੀ ਤਿਓਾਰ ਨਾ ਹੋਇਓਾ[ਪਰ ਭਾਈ ਸੁ`ਖਾ ਸਿੰਘ ਤੇ ਭਾਈ
ੱਾਮ ਸਿੰਘ ਬਗੈਰ ਖਾਲਸੇ ਨਾਲ ਸਲਾਹ ਮੱਵਰੇ ਦੇ ਕੁਝ ਚੋਣਵੇਂ ਸੂਰਬੀਰ੍ਵ ਨੂੰ ਨਾਲ ਲੈਕੇ ਰਾਵੀਉਂ ਪਾਰ ਓਹਿਮਦ ੱਾਹ
ਦੀਓ੍ਵ ਫੋਜ੍ਵ ਤੇ ਜਾ ਹਮਲਾ ਕੀਤਾ[ਉਹਨ੍ਵ ਨੰ ਇਹ ਵਿੱਵਾਸ ਸੀ ਕਿ ਹਮਲੇ ਦੀ ਖਬਰ ਸੁਣਕੇ ਸਿ`ਖ ਫੋਜ੍ਵ ਮਦਦ ਲਈ
ਭ`ਜੀਓ੍ਵ ਓਾਉਣਗੀਓ੍ਵ ਪਰ ਉਹਨ੍ਵ ਦਾ ਇਹ ਵਿਚਾਰ ਗਲਤ ਸਾਬਤ ਹੋਇਓਾ[ਇਹਨ੍ਵ ਪਾਸ ਸਿੰਘ ਮਸ੍ਵ 250 ਤੋਂ 300 ਤ`ਕ ਹੋਣਗੇ ਜਦੋਂਕਿ ਦੂਜੇ ਪਾਸੇ ਹਜਾਰ੍ਵ ਲ`ਖ੍ਵ ਦਾ ਟਿ`ਡੀ ਦਲ[ ਇਹ ਓਣਤੁਲਵ੍ਵ ਮੁਕਾਬਲਾ ਓਾਤਮਘਾਤੀ ਸੀ, ਫਿਰ ਵੀ ਸਿੰਘ ਪਿ`ਛੇ ਨਹੀਂ ਹਟੇ ਤੇ ਦੁੱਮਨ੍ਵ ਦੇ ਉਹ ਓਾਹੁ ਲਾਹੇ ਕਿ ਤੋਬਾ ਤੋਬ ਕਰਾ ਦਿ~ਤੀ[ ਭਾਈ ਸੁ`ਖਾ ਸਿੰਘ ਓਬਦਾਲੀ ਤ`ਕ ਪਹੁੰਚਣ ਦਾ ਯਤਨ ਕਰ ਰਿਹਾ ਸੀ ਪਰ ਉਹ ਓਪਣੀਓ੍ਵ ਫੋਜ੍ਵ ਵਿਚਕਾਰ ਲੁਕਿਓਾ ਹੋਇਓਾ ਸੀ[ਉਸ ਤ`ਕ ਬਹੁਤ ਥੋੜੇ ਸਾਥੀਓ੍ਵ ਦੀ ਮਦਦ ਨਾਲ ਪਹੁੰਚਣਾ ਨਾਮੁਮਕਿਨ ਸੀ [ਸਿੰਘ ਸੂਰਮੇ ਨੇ ਓਬਦਾਲੀ ਤ`ਕ ਪਹੁੰਚਣ ਦੇ ਓਨੇਕ੍ਵ ਯਤਨ ਕੀਤੇ ਪਰ ਕਾਮਯਾਬ ਨਾ ਹੋ ਸਕਿਓਾ ਤੇ ਉ`ਥੇ ਹੀ ੱਹੀਦੀ ਨੂੰ ਪਰਾਪਤ ਹੋ ਗਿਓਾ[ ਇਹ ਓਤਿ ਮਾਰੂ ਯੁ`ਧ ਰਾਵੀ ਤੋਂ ਪਾਰ
ਮਹਿਮੂਦ ਬੂਟੀ ਨਾਮ ਦੇ ਛੋਟੇ ਜਿਹੇ ਪਿੰਡ ਕੋਲ ਹੋਇਓਾ[ 47 ਸਾਲ ਦੀ ਛੋਟੀ ਜਿਹੀ ਉਮਰ ਭੋਗ ਕੇ ਇਹ ੱਰੋਮਣੀ ਸੂਰਬੀਰ, ਨਿਡਰ ਯੋਧਾ ਕੌਮ ਲਈ ਮਹਾਨ ਕਾਰਨਾਮੇ ਕਰਕੇ, ਖਾਲਸਾ ਗਗਨ ਮੰਡਲ ਤੇ ਹਮੇੱ੍ਵ ਲਈ ਚਮਕ ਉਠਿਓਾ[
ਭਾਈ ਸੁ`ਖਾ ਸਿੰਘ ਦਾ ਕ`ਦ ਤਕਰੀਬਨ 6 ਫ`ੁਟ ਸੀ ਓਤੇ ਓਾਪ ਭਰਵੇਂ ਦਰੱਨੀ ਜਵਾਨ ਸਨ[ ਓਾਪ ਨਾਗ ਤੇ ੱੇਰ
ਵ੍ਵਗ ਫੁਰਤੀਲੇ ਸਨ ਤੇ ਓ`ਖ ਦੇ ਫੋਰ ਵਿਚ ਹੀ ਦੋ ਦੋ ਤਿੰਨ ਤਿੰਨ ਵਾਰ ਕਰ ਜ੍ਵਦੇ ਸਨ ਤੇ ਵੈਰੀ ਨੂੰ ਸੰਭਲਣ ਦਾ ਮੌਕਾ
ਹੀ ਨਹੀਂ ਦੇਂਦੇ ਸਨ[ ਓਾਪ ਨੇ ੱਾਦੀ ਨਹੀਂ ਸੀ ਕਰਾਈ ਸੀ ਤੇ ਸਾਰੇ ਸਿ`ਖ ਸਰਦਾਰ ਓਾਪਜੀ ਦੀ ਬਹੁਤ ਇਜ`ਤ
ਕਰਦੇ ਸਨ[ਓਾਪ ੱਾਮ ਸਿੰਘ ਕਰੋੜੀ ਮਿਸਲ ਦੇ ਬਾਨੀ ਦੇ ਜਾਨ-ਨੱੀਨ ਸਨ ਓਤੇ ਮਹਾਰਾਜਾ ਜ`ਸਾ ਸਿੰਘ ਰਾਮਗੜ੍ਹੀਓਾ
ਤੋ 16 ਸਾਲ ਵ`ਡੇ ਸਨ[ਓਗਰ ਓਾਪਨੂੰ ਮੌਤ ਕੁਝ ਮੋਹਲਤ ਹੋਰ ਦਿੰਦੀ ਤ੍ਵ ਕਰੋੜੀ ਮਿਸਲ ਦੂਸਰੀ ਰਾਮਗੜ੍ਹੀਓਾ ਮਿਸਲ
ਬਣਦੀ[ ਇਸਤਰ੍ਵ ਪੰਜਾਬ ਤੇ ਹਿੰਦੁਸਤਾਨ ਦਾ ਰਾਜਨੀਤਕ ਨਕੱਾ ਕੁਝ ਹੋਰ ਹੀ ਹੁੰਦਾ[ਓਾਪਨੇ ਮ`ਸੇ ਰੰਗੜ ਜਿਹੇ
ਜਾਲਮ ਤੇ ਹੰਕਾਰੀ ਦਾ ਸਿਰ ਕਲਮ ਕਰਕੇ ਹਰਿਮੰਦਰ ਸਾਹਿਬ ਦੀ ਪਵਿਤ`ਰਤਾ, ਖਾਲਸਾ ਪੰਥ ਦੀ ਓਾਨ ਤੇ ੱਾਨ ਨੂੰ
ਬਰਕਰਾਰ ਰ`ਖਿਓਾ [ ਮੁਗਲ੍ਵ ਦੇ ਸਖਤ ਪਹਿਰੇ ਤੇ ਵੰਗਾਰ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ ਦੇ ਓੰਮ੍ਰਿਤਸਰੋਵਰ ਵਿਚ ਇੱਨਾਨ ਕਰਕੇ ਕੌਮ ਦੀ ਲਾਜ ਰ`ਖੀ[ ਓਬਦਾਲੀਓ੍ਵ ਦੇ ਬੋਲੀ ਮਾਰਨ ਤੇ ਓਫਗਾਨਿਸਤਾਨ ਦੇ ਦੈਂਤਓਕਾਰ ਤੇ ਲੋਹੇ ਨਾਲ ਮੜ੍ਹੇ ਹੋਏ ਗਿਲਜੇ ਨੂੰ ਮਾਰਕੇ ਉਹਨ੍ਵ ਦੇ ਹੰਕਾਰ ਨੂੰ ਮਲੀਓਾਮੇਟ ਕੀਤਾ[ਛੋਟੇ ਘ`ਲੂਘਾਰੇ ਸਮੇ ਓਾਪਣੀ ਯੁ`ਧਨੀਤੀ, ਓਥਾਹ ਹੌਂਸਲੇ ਤੇ ਬਹਾਦੁਰੀ ਸਦਕਾ 3000 ਤੋਂ 3500 ਸਿੰਘ੍ਵ ਨੂੰ ਮੌਤ ਮੂਹੋਂ ਬਚਾਕੇ ਉਹ ਕਾਰਨਾਮਾ ਕਰ ਦਿਖਾਇਓਾ ਜੋ ਰਹਿੰਦੀ ਦੁਨੀਓ੍ਵ ਤ`ਕ ਯਾਦ ਰਹੇਗਾ[ ਇਹ ਓਾਪਦੀ ਹੀ ਹਿੰਮਤ ਸੀ ਕਿ ਓਾਪਣੀ ਟੁ`ਟੀ ਹੋਈ ਲ`ਤ ਨੂੰ 7 ਦਿਨ ਤ`ਕ ਕਾਠੀ ਦੇ ਹ`ਨੇ ਨਾਲ ਬੰਨਕੇ ਲਗਾਤਾਰ ਲੜਾਈ ਕਰਦੇ ਰਹੇ[ਹੈ ਦੁਨੀਓ੍ਵ ਵਿਚ ਕੋਈ ਓਜਿਹੀ ਮਿਸਾਲ, ਇਹ ਸਿਰਫ ਤੇ ਸਿਰਫ ਦਸਮ ਪਿਤਾ ਦੇ ਲਾਡਲੇ ਸਿੰਘ ਹੀ ਕਰ ਸਕਦੇ ਹਨ[ਓਾਪਨੇ ਮੁਗਲ੍ਵ, ਨਾਦਰ੍ਵ ਤੇ ਓਬਦਾਲੀਓ੍ਵ ਨਾਲ 14 ਵ`ਡੇ ਯੁ`ਧ ਲੜੇ ਤੇ ਫਤਹਿ ਹਾਸਲ ਕੀਤੀ[ ਕਰਮੂ ਛੀਨੇ ਤੇ ਓਜਿਹੇ ਹੋਰ ਸੈਂਕੜੇ ਮੁਖਬਰ੍ਵ ਨੂੰ ਜੰਮਪੁਰੀ ਪਹੁੰਚਾਇਓਾ[ ਹਜਾਰ੍ਵ ਹਿੰਦੂ ਲੜਕੀਓ੍ਵ ਨੂੰ ਜਾਲਿਮ੍ਵ ਦੇ ਕਬਜੇ ਚੋਂ ਛੁਡਵਾ ਕੇ ਘਰ ਘਰ ਪਹੁੰਚਾਣਾ ਓਪਦਾ ਨੇਮ ਸੀ[ ਗੁਰਬਾਣੀ ਦਾ ਨਿਤਨੇਮ ਕਰਨਾ ਦੂਸਰੇ ਸਿੰਘ੍ਵ ਨੂੰ ਇੱਨਾਨ ਲਈ ਪਾਣੀ ਭਰਕੇ ਦੇਣਾ, ਥ`ਕੇ ਹੋਏ ਸਿੰਘ੍ਵ ਦੀ ਮ`ੁਠੀ ਚਾਪੀ ਕਰਨੀ ਤੇ ਲੰਗਰ ਲਈ ਵ`ਧ ਤੋਂ ਵ`ਧ ਮਾਇਓਾ ਤੇ ਰਸਦ ਦਾ ਇੰਤਜਾਮ ਕਰਨਾ[ ਓਾਪ ਮਨੁ`ਖੀ ਜਾਮੇ ਵਿਚ ਇਕ ਮਹਾਨ ਭਗਤ, ਸੇਵਾਦਾਰ, ਓਲੌਕਿਕ ਸੂਰਮੇ, ਓੰਤ੍ਵ ਦੀ ਹਿੰਮਤ, ਦਿੜ੍ਹਤਾ, ਹੌਂਸਲਾ, ਪੰਥ ਓਤੇ ਮਨੁ`ਖਤਾ ਦੇ ਭਲੇ ਲਈ ਜਾਨ ਹਥੇਲੀ ਤੇ ਰ`ਖਣ ਵਾਲੇ ਗੁਰੂ ਦੇ ਲਾਲ ਸਨ[ ਓਜਿਹੇ ਸੂਰਬੀਰਤਾ ਦੇ ਮੁਜ`ਸਮੇ ਤੇ ਚਾਨਣ ਮੁਨਾਰੇ ਨੂੰ ਲ`ਖ੍ਵ ਕਰੋੜ੍ਵ ਨਮਸਕਾਰ ਵੀ ਘ`ਟ ਹਨ[ ਓਾਉ ਓਸੀਂ ਓਜਿਹੇ ਸੂਰਮਿਓ੍ਵ ਦੇ ਜੀਵਨ ਤੋਂ ਪ੍ਰੇਰਣਾ ਲਈਏ ਤੇ ਉਹਨ੍ਵ ਦੇ ਪਾਏ ਪੂਰਨਿਓ੍ਵ
ਤੇ ਚਲਣ ਦਾ ਯਤਨ ਕਰੀਏ[
ਕੌਮ ਦਾ ੁੱਭ ਚਿੰਤਕ :
ਗਿਓਾਨ ਸਿੰਘ ਬਮਰਾਹ, ਸਕ`ਤਰ ਜਨਰਲ, |
|
|
|
Humble Request |
|
|
|